FacebookTwitterg+Mail

ਪ੍ਰਿਯੰਕਾ ਨੇ ਸ਼ੇਅਰ ਕੀਤੀਆਂ 'ਬ੍ਰਾਈਡਲ ਸ਼ਾਵਰ ਪਾਰਟੀ' ਦੀਆਂ ਅੰਦਰੂਨੀ ਤੇ ਸ਼ਾਨਦਾਰ ਤਸਵੀਰਾਂ

priyanka chopra
30 October, 2018 02:11:03 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਭਾਵ ਪ੍ਰਿਯੰਕਾ ਚੋਪੜਾ ਦੇ ਵਿਆਹ ਦੀਆਂ ਤਿਆਰੀਆਂ ਹੁਣ ਤੇਜ਼ੀ ਨਾਲ ਹੋ ਰਹੀਆਂ ਹਨ।

Punjabi Bollywood Tadka

ਬੀਤੇ ਦਿਨ ਅਮਰੀਕਾ 'ਚ ਪ੍ਰਿਯੰਕਾ ਚੋਪੜਾ ਨੇ ਆਪਣੇ ਬ੍ਰਾਈਡਲ ਸ਼ਾਵਰ ਦੀ ਖਾਸ ਰਸਮ ਨੂੰ ਮਨਾਇਆ।

ਪ੍ਰਿਯੰਕਾ ਦੀ ਇਸ ਪਾਰਟੀ ਦੀਆਂ ਖਬਰਾਂ ਕੱਲ ਤੋਂ ਹੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ।

Punjabi Bollywood Tadka

ਅਜਿਹੇ 'ਚ ਪ੍ਰਿਯੰਕਾ ਚੋਪੜਾ ਨੇ ਹੁਣ ਇਸ ਪਾਰਟੀ ਦੀਆਂ ਕੁਝ ਖਾਸ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

Punjabi Bollywood Tadka

ਪ੍ਰਿਯੰਕਾ ਦੇ ਇਸ ਬ੍ਰਾਈਡਲ ਸ਼ਾਵਰ 'ਚ ਨਿੱਕ ਜੋਨਸ ਦੀ ਮਾਂ ਵੀ ਪਹੁੰਚੀ ਸੀ।

Punjabi Bollywood Tadka

ਸੋਸ਼ਲ ਮੀਡੀਆ 'ਤੇ ਸੱਸ-ਨੂੰਹ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਇਕ-ਦੂਜੇ ਨੂੰ ਪਿਛਲੇ ਸਾਲ ਤੋਂ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਇਸ ਜੋੜੀ ਨੇ 18 ਅਗਸਤ 2018 ਨੂੰ ਮੁੰਬਈ 'ਚ ਮੰਗਣੀ ਕੀਤੀ ਸੀ।

Punjabi Bollywood Tadka

ਫਿਲਹਾਲ ਇਨ੍ਹਾਂ ਦੇ ਵਿਆਹ ਦੀ ਤਰੀਕ ਸਾਹਮਣੇ ਨਹੀਂ ਆਈ ਹੈ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਇਹ ਦੋਵੇਂ ਮੁੰਬਈ 'ਚ ਹੀ ਵਿਆਹ ਕਰਨਗੇ।

Punjabi Bollywood Tadka

 

Punjabi Bollywood Tadka


Tags: Priyanka Chopra Nick Jonas Bridal Shower Party MarriageBollywood Actress

Edited By

Chanda Verma

Chanda Verma is News Editor at Jagbani.