FacebookTwitterg+Mail

ਪ੍ਰਿਯੰਕਾ ਦੀ ਬੈਚਲਰ ਪਾਰਟੀ 'ਚ ਈਸ਼ਾ ਅੰਬਾਨੀ ਤੇ ਪਰਿਣੀਤੀ ਦੀਆਂ ਦਿਲਕਸ਼ ਤਸਵੀਰਾਂ ਵਾਇਰਲ

priyanka chopra
06 November, 2018 09:52:58 AM

ਮੁੰਬਈ (ਬਿਊਰੋ)— ਪ੍ਰਿਯੰਕਾ ਬਹੁਤ ਜਲਦ ਅਮਰੀਕੀ ਗਾਇਕ ਤੇ ਅਦਾਕਾਰ ਨਿਕ ਜੋਨਸ ਨਾਲ ਵਿਆਹ ਕਰਵਾਉਣ ਜਾ ਰਹੀ ਹੈ।

Punjabi Bollywood Tadka

ਕੁਝ ਦਿਨਾਂ ਪਹਿਲਾਂ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਨਿਊਯਾਰਕ 'ਚ ਬ੍ਰਾਈਡਲ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਬੈਚਲਰੇਟ ਪਾਰਟੀ ਮਨਾਈ।

Punjabi Bollywood Tadka

ਇਸ ਪਾਰਟੀ 'ਚ ਉਨ੍ਹਾਂ ਨੇ ਆਪਣੀਆਂ ਹਾਲੀਵੁੱਡ ਦੋਸਤ, ਕਜ਼ਨ ਪਰਿਣੀਤੀ ਚੋਪੜਾ ਅਤੇ ਈਸ਼ਾ ਅੰਬਾਨੀ ਨਾਲ ਖੂਬ ਮਸਤੀ ਕੀਤੀ।

Punjabi Bollywood Tadka

ਈਸ਼ਾ, ਪਰਿਣੀਤੀ ਦੀਆਂ ਪ੍ਰਿਯੰਕਾ ਨਾਲ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraBachelorette Party Parineeti Chopra Isha Ambani Sophie TurnerViral

About The Author

Chanda

Chanda is content editor at Punjab Kesari