FacebookTwitterg+Mail

Dating App ਦੀ ਲਾਂਚਿੰਗ ਦੌਰਾਨ ਪ੍ਰਿਅੰਕਾ ਦੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

priyanka chopra
08 December, 2018 02:23:05 PM

ਮੁੰਬਈ(ਬਿਊਰੋ)— 1 ਅਤੇ 2 ਦਸੰਬਰ ਨੂੰ ਕੈਥੋਲਿਕ ਅਤੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਨ ਤੋਂ ਬਾਅਦ ਪ੍ਰਿਅੰਕਾ ਚੋਪੜਾ  ਹੁਣ ਆਪਣੀ ਪੁਰਾਣੀ ਜ਼ਿੰਦਗੀ 'ਚ ਵਾਪਸ ਆ ਗਈ ਹੈ। 4 ਦਸੰਬਰ ਨੂੰ ਰਿਸੈਪਸ਼ਨ ਦੀਆਂ ਤਸਵੀਰਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਪੂਰਾ ਐਲਬਮ ਦੇਖ ਕੇ ਕਾਫ਼ੀ ਖੁਸ਼ ਹੋਏ।
Punjabi Bollywood Tadka
ਉਥੇ ਹੀ 6 ਦਸੰਬਰ ਨੂੰ ਦੇਸੀ ਗਰਲ ਵੈਟਰਨ ਆਉਟਫਿੱਟਸ 'ਚ ਨਜ਼ਰ ਆਉਣ ਤੋਂ ਬਾਅਦ ਮੁੰਬਈ 'ਚ ਵੀ ਇਸ ਅੰਦਾਜ਼ 'ਚ ਨਜ਼ਰ ਆਈ।
Punjabi Bollywood Tadka
ਪ੍ਰਿਅੰਕਾ ਦਿੱਲੀ 'ਚ Dating App Bumble ਦੇ ਲਾਂਚਿੰਗ ਪਾਰਟੀ ਤੋਂ ਬਾਅਦ ਮੁੰਬਈ 'ਚ ਵੀ ਇਸ ਦੀ ਲਾਂਚਿੰਗ 'ਚ ਪਹੁੰਚੀ।
Punjabi Bollywood Tadka
ਉਨ੍ਹਾਂ ਦਾ ਗਲੈਮਰਸ ਅੰਦਾਜ਼ ਫੋਟੋਗਰਾਫਰਸ ਨੇ ਆਪਣੇ ਕੈਮਰਿਆਂ 'ਚ ਕੈਦ ਕੀਤਾ।
Punjabi Bollywood Tadka
ਇਵੈਂਟ ਦੌਰਾਨ ਪ੍ਰਿਅੰਕਾ ਚੋਪੜਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਮਾਂਗ ਵਿਚ ਸੰਧੂਰ, ਗਲੇ 'ਚ ਮੰਗਲਸੂਤਰ ਅਤੇ ਹੱਥਾਂ 'ਚ ਚੂੜਾ ਪਾਇਆ ਹੋਇਆ ਸੀ।
Punjabi Bollywood Tadka
ਜਦ ਕਿ ਨਿੱਕ ਜੋਨਸ ਬਲੂ ਕਲਰ ਦੀ ਪੈਂਟ ਅਤੇ ਗਰੇ ਕਲਰ ਟੀਸ਼ਰਟ ਪਹਿਨੇ ਨਜ਼ਰ  ਆਏ। ਪ੍ਰਿਅੰਕਾ ਚੋਪੜਾ ਬੰਬਲ ਦੀ ਕੋ-ਫਾਊਂਡਰ ਵਹਿਟਨੀ ਵੋਲਫ ਹਰਡ ਨਾਲ ਇਸ ਅੰਦਾਜ਼ 'ਚ ਨਜ਼ਰ ਆਈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraNick Jonasdating application BumbleMumbai

About The Author

manju bala

manju bala is content editor at Punjab Kesari