FacebookTwitterg+Mail

ਵਿਆਹ ਤੋਂ ਪਹਿਲਾਂ ਪ੍ਰਿਯੰਕਾ-ਨਿੱਕ ਨੇ ਕੀਤੀ ਗ੍ਰੈਂਡ ਪਾਰਟੀ

priyanka chopra and nick jonas pre wedding party
28 November, 2018 03:22:58 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਇਨ੍ਹੀਂ ਦਿਨੀਂ ਵਿਆਹ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਹਨ। ਬੀਤੇ ਦਿਨੀਂ ਪ੍ਰਿਯੰਕਾ-ਨਿੱਕ ਨੇ ਕਰੀਬੀ ਦੋਸਤਾਂ ਨਾਲ ਵਿਆਹ ਤੋਂ ਪਹਿਲਾਂ ਸ਼ਾਨਦਾਰ ਪਾਰਟੀ ਕੀਤੀ ਸੀ, ਜਿਸ 'ਚ ਆਲੀਆ ਭੱਟ, ਪਰਿਣੀਤੀ ਚੋਪੜਾ ਸਮੇਤ ਹੋਰ ਲੋਕ ਵੀ ਸ਼ਾਮਲ ਹੋਏ ਸਨ।

Punjabi Bollywood Tadka

ਨਿੱਕ ਜੋਨਸ ਦਾ ਭਰਾ ਜੋਏ ਜੋਨਸ ਤੇ ਸੋਫੀ ਟਰਨਰ ਵੀ ਸ਼ਾਮਲ ਹੋਏ ਸਨ। ਦੱਸ ਦੇਈਏ ਕਿ ਨਿੱਕ ਦਾ ਪੂਰਾ ਪਰਿਵਾਰ ਵਿਆਹ ਲਈ ਭਾਰਤ ਆ ਚੁੱਕਾ ਹੈ।

Punjabi Bollywood Tadka

ਹਾਲ ਹੀ ਪ੍ਰਿਯੰਕਾ ਤੇ ਨਿੱਕ ਨੂੰ ਮੁੰਬਈ ਜੁਹੂ ਵਿਖੇ ਵਿਸ਼ੇਸ਼ ਪੂਜਾ ਲਈ ਘਰ ਜਾਂਦੇ ਦੇਖਿਆ ਗਿਆ।

 Punjabi Bollywood Tadka
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 2 ਦਸੰਬਰ ਨੂੰ ਜੋਧਪੁਰ ਦੇ ਸ਼ਾਨਦਾਰ ਪੈਲੇਸ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।

Punjabi Bollywood Tadka

ਇਸ ਦੌਰਾਨ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਦਾ ਮੇਲਾ ਵੀ ਲੱਗ ਸਕਦਾ ਹੈ।

Punjabi Bollywood Tadka

ਅਜਿਹਾ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ-ਨਿੱਕਦਾ ਵਿਆਹ ਬਾਲੀਵੁੱਡ ਦਾ ਸ਼ਾਹੀ ਵਿਆਹ ਸਾਬਿਤ ਹੋਵੇਗਾ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka Chopra Nick Jonas Pre Wedding Party Alia Bhatt Joe Jonas Parineeti Chopra

Edited By

Sunita

Sunita is News Editor at Jagbani.