FacebookTwitterg+Mail

'ਫੈਸ਼ਨ ਮੀਡੀਆ ਐਵਾਰਡ 2018' ਦੇ ਪ੍ਰਿਯੰਕਾ ਨੇ ਬਲੈਕ ਡਰੈੱਸ 'ਚ ਦਿਖਾਈਆਂ ਕਾਤਿਲ ਅਦਾਵਾਂ

priyanka chopra black dress
08 September, 2018 09:35:16 AM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਮੰਗੇਤਰ ਨਿਕ ਜੋਨਸ ਨਾਲ ਯੂ. ਐਸ. 'ਚ ਛੁੱਟੀਆਂ ਮਨਾ ਰਹੀ ਹੈ। ਉਸ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਪ੍ਰਿਯੰਕਾ 'ਫੈਸ਼ਨ ਮੀਡੀਆ ਐਵਾਰਡ 2018' ਦੇ ਰੈੱਡ ਕਾਰਪੈੱਟ 'ਤੇ ਵੀ ਨਜ਼ਰ ਆਈ ਹੈ।

Punjabi Bollywood Tadka

ਇਸ ਈਵੈਂਟ 'ਚ ਪ੍ਰਿਯੰਕਾ ਹਮੇਸ਼ਾ ਦੀ ਤਰ੍ਹਾਂ ਕਾਫੀ ਸਟਾਈਲਿਸ਼ ਤੇ ਖੂਬਸੂਰਤ ਲੁੱਕ 'ਚ ਦਿਸੀ। 'ਫੈਸ਼ਨ ਮੀਡੀਆ ਐਵਾਰਡ 2018' ਦੇ ਰੈੱਡ ਕਾਰਪੈੱਟ 'ਤੇ ਪ੍ਰਿਯੰਕਾ ਬਲੈਕ ਕਲਰ ਦੇ ਟਾਪ ਤੇ ਸਕਰਟ 'ਚ ਨਜ਼ਰ ਆਈ।

Punjabi Bollywood Tadka

ਪੀਸੀ ਬਲੈਕ ਡਰੈੱਸ 'ਚ ਕਾਫੀ ਕਾਤਿਲਾਨਾ ਲੱਗ ਰਹੀ ਹੈ। ਨਿਕ ਦੇ ਨਾਲ ਪ੍ਰਿਯੰਕਾ ਦੀ ਮੰਗਣੀ ਤੋਂ ਬਾਅਦ ਉਸ ਦੇ ਸੋਸ਼ਲ ਮੀਡੀਆ 'ਤੇ ਫੈਨ ਫਾਲੋਇੰਗ ਵੀ ਵਧ ਗਈ ਹੈ।

Punjabi Bollywood Tadka

ਇਸੇ ਲਈ ਪ੍ਰਿਯੰਕਾ ਹੁਣ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਖਬਰਾਂ ਹਨ ਕਿ ਦੋਵਾਂ ਨੇ ਵਿਆਹ ਲਈ ਥਾਂ ਵੀ ਸਿਲੈਕਟ ਕਰ ਲਈ ਹੈ। ਹੁਣ ਵਿਆਹ ਦੀ ਡੇਟ ਦੇ ਐਲਾਨ ਦਾ ਇੰਤਜ਼ਾਰ ਹੋ ਰਿਹਾ ਹੈ, ਜੋ ਆਉਣ ਵਾਲੇ ਦਿਨਾਂ 'ਚ ਹੋ ਸਕਦੀ ਹੈ।

Punjabi Bollywood Tadka

ਇਸ ਤੋਂ ਇਲਾਵਾ ਪ੍ਰਿਯੰਕਾ-ਨਿਕ ਆਪਣੇ ਵਿਆਹ ਨੂੰ ਬੇਹੱਦ ਪ੍ਰਾਈਵੇਟ ਰੱਖਣਾ ਚਾਹੁੰਦੇ ਹਨ, ਜਿਸ ਲਈ ਵਿਆਹ 'ਚ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ ਗਿਆ ਹੈ। 

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraBlack DressDaily Front RowFashion Media Awards 2018New York Fashion WeekInstagramBollywood Celebrity

Edited By

Sunita

Sunita is News Editor at Jagbani.