FacebookTwitterg+Mail

ਜਦੋਂ ਪ੍ਰਿਅੰਕਾ ਨੇ ਹਾਲੀਵੁੱਡ ਨੂੰ ਬਣਾਇਆ ਆਪਣੇ ਗਲੈਮਰੈੱਸ ਅੰਦਾਜ਼ ਨਾਲ ਦੀਵਾਨਾ (ਦੇਖੋ ਤਸਵੀਰਾਂ)

    1/11
03 April, 2017 06:37:11 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਦੁਨੀਆ ਦੀ ਦੂਜੀ ਸਭ ਤੋਂ ਖੂਬਸੂਰਤ ਮਹਿਲਾ ਹੋਣ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਖਿਤਾਬ ਨੂੰ ਆਪਣੇ ਨਾਂ ਕਰਨ ਲਈ ਉਸ ਨੇ ਦੁਨੀਆ ਦੀਆਂ ਕਈ ਮਸ਼ਹੂਰ ਮਹਿਲਾ ਸ਼ਖਸੀਅਤਾਂ ਨੂੰ ਪਿੱਛੇ ਛੱਡ ਦਿੱਤਾ। ਪ੍ਰਿਅੰਕਾ ਸਿਰਫ ਬਿਓਂਸੇ ਤੋਂ ਪਿੱਛੇ ਰਹੀ ਹੈ, ਬਾਕੀ ਸਾਰੀਆਂ ਮਹਿਲਾਵਾਂ ਨੂੰ ਉਸ ਨੇ ਇਸ ਮਾਮਲੇ 'ਚ ਪਛਾੜ ਦਿੱਤਾ ਹੈ। ਅਸੀਂ ਤੁਹਾਨੂੰ ਪ੍ਰਿਅੰਕਾ ਦੀਆਂ ਕੁਝ ਚੋਣਵੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਸ ਨੇ ਆਪਣੇ ਗਲੈਰਮੈੱਸ ਅੰਦਾਜ਼ ਨਾਲ ਦੀਨਆ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ।
ਤਸਵੀਰਾਂ 'ਚ ਉਹ ਕਦੇ ਆਸਕਰ ਐਵਾਰਡਸ ਤੇ ਕਦੇ ਗੋਲਡਨ ਗਲੋਬ ਐਵਾਰਡਸ ਸਮਾਰੋਹ 'ਚ ਸ਼ਿਰਕਤ ਕਰਦੀ ਨਜ਼ਰ ਆਈ। ਇਸ ਤੋਂ ਇਲਾਵਾ ਉਸ ਨੂੰ ਪੀਪਲਸ ਚੁਆਇਸ ਐਵਾਰਡਸ, ਐਮੀ ਐਵਾਰਡਸ ਤੇ ਸਕ੍ਰੀਨ ਐਕਟਰਸ ਗਿਲਡ ਐਵਾਰਡਸ 'ਚ ਸ਼ਮੂਲੀਅਤ ਕਰਦੇ ਦੇਖਿਆ ਜਾ ਸਕਦਾ ਹੈ, ਜਿਥੇ ਪ੍ਰਿਅੰਕਾ ਨੇ ਆਪਣੇ ਨਾਲ-ਨਾਲ ਭਾਰਤ ਦਾ ਨਾਂ ਵੀ ਚਮਕਾਇਆ ਹੈ।

Tags: Priyanka Chopra Hollywood Glamour ਪ੍ਰਿਅੰਕਾ ਚੋਪੜਾ ਹਾਲੀਵੁੱਡ