FacebookTwitterg+Mail

ਮੈਗਜ਼ੀਨ ਦੇ ਕਵਰ ਪੇਜ 'ਤੇ ਛਾਈ ਪ੍ਰਿਅੰਕਾ ਚੋਪੜਾ, ਹਰ ਤਸਵੀਰ 'ਚ ਦਿਸੀ ਗਲੈਮਰਸ

priyanka chopra sizzling photoshoot for magazine
05 July, 2019 10:25:19 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇਸ ਸਮੇਂ ਪੈਰਿਸ 'ਚ ਆਪਣੇ ਪਤੀ ਨਿੱਕ ਜੋਨਸ ਨਾਲ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਫਰਾਂਸ 'ਚ ਉਨ੍ਹਾਂ ਦੇ  ਜੇਠ ਜੋ ਜੋਨਸ ਅਤੇ ਸੋਫੀ ਟਰਨਰ ਦਾ ਵਿਆਹ ਹੋਇਆ ਹੈ, ਜਿਸ 'ਚ ਪ੍ਰਿਅੰਕਾ ਕਾਫੀ ਖੂਬਸੂਰਤ ਨਜ਼ਰ ਆਈ।
Punjabi Bollywood Tadka
ਜੇਠ ਦੇ ਵਿਆਹ ਦੌਰਾਨ ਪ੍ਰਿਅੰਕਾ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਪ੍ਰਿਅੰਕਾ ਦੀਆਂ ਕੁਝ ਹੋਰ ਗਲੈਮਰਸ ਤਸਵੀਰਾਂ ਨੇ ਸੋਸ਼ਲ ਮੀਡੀਅ 'ਤੇ ਹਲਚਲ ਮਚਾ ਰੱਖੀ ਹੈ।
Punjabi Bollywood Tadka
ਦਰਅਸਲ, ਪ੍ਰਿਅੰਕਾ ਨੇ ਹਾਲ ਹੀ 'ਚ ਇਕ ਫੈਸ਼ਨ ਮੈਗਜ਼ੀਨ Elle UK ਦੇ ਕਵਰ ਪੇਜ ਲਈ ਫੋਟੋਸ਼ੂਟ ਕਰਵਾਇਆ ਹੈ। ਪ੍ਰਿਅੰਕਾ ਨੇ ਇਸ ਫੋਟੋਸ਼ੂਟ ਦੀ ਹਰ ਤਸਵੀਰ 'ਚ ਵੱਖ-ਵੱਖ ਡਰੈੱਸ ਪਹਿਨੀ ਹੈ।
Punjabi Bollywood Tadka
ਇਕ ਤਸਵੀਰ 'ਚ ਪ੍ਰਿਅੰਕਾ ਬਲੈਕ ਐਂਡ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਉੱਥੇ ਹੀ ਹੋਰ ਤਸਵੀਰਾਂ 'ਚ ਪ੍ਰਿਅੰਕਾ ਯੈਲੋ, ਸਕਾਈ ਬਲੂ, ਓਰੇਂਜ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਪ੍ਰਿਅੰਕਾ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਿੰਅਕਾ ਇਨ੍ਹਾਂ ਤਸਵੀਰਾਂ 'ਚ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraPhotoshootMagazine CoverBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari