FacebookTwitterg+Mail

ਜਦੋਂ ਪੂਜਾ ਬੇਦੀ ਦੀ ਮਾਂ ਨੇ ਬੀਚ 'ਤੇ ਨਿਊਡ ਹੋ ਕੇ ਲਾਈ ਦੌੜ, ਵਿਆਹ ਤੋਂ ਪਹਿਲਾਂ ਹੋਈ ਸੀ ਗਰਭਵਤੀ

protima bedi
02 August, 2017 04:17:16 PM

ਮੁੰਬਈ— ਬਾਲੀਵੁੱਡ ਅਦਾਕਾਰਾ ਅਤੇ ਮਾਡਲ ਰਹਿ ਚੁੱਕੀ ਪੂਜਾ ਬੇਦੀ 47 ਸਾਲ ਦੀ ਹੋ ਗਈ ਹੈ। ਉਹ ਪ੍ਰੋਤੀਮਾ ਗੌਰੀ ਅਤੇ ਕਬੀਰ ਬੇਦੀ ਦੀ ਬੇਟੀ ਹੈ। ਕਬੀਰ ਬਾਲੀਵੁੱਡ ਦੇ ਚਰਚਿਤ ਹਸਤੀਆਂ 'ਚ ਗਿਣੇ ਜਾਂਦੇ ਹਨ।

Punjabi Bollywood Tadka

ਉੱਥੇ ਅੱਜ ਤੋਂ 43 ਸਾਲ ਪਹਿਲੇ ਪੂਜਾ ਦੀ ਮਾਂ ਪ੍ਰੋਤੀਮਾ ਨੇ ਮੀਡੀਆ 'ਚ ਉਸ ਸਮੇਂ ਖੂਬ ਸੁਰਖੀਆਂ ਬਟੋਰੀਆਂ ਸਨ, ਜਦੋਂ ਉਹ ਇਕ ਮੈਗਜ਼ੀਨ ਦੀ ਮੁਹਿੰਮ ਲਈ ਗੋਆ ਬੀਚ 'ਤੇ ਬਿਨਾਂ ਕੱਪੜਿਆਂ ਦੇ ਦੌੜ ਪਈ ਸੀ। ਉਸ ਸਮੇਂ ਪੂਜਾ ਦੀ ਉਮਰ 4 ਸਾਲ ਰਹੀ ਹੋਵੇਗੀ।

Punjabi Bollywood Tadka

ਜਾਣਕਾਰੀ ਮੁਤਾਬਕ ਸੂਤਰਾਂ ਮੁਤਾਬਕ ਕਬੀਰ ਬੇਦੀ ਦੀ ਮੰਗਣੀ ਪਹਿਲੇ ਅੰਬਾ ਨਾਂ ਦੀ ਲੜਕੀ ਨਾਲ ਮੰਗਣੀ ਹੋ ਚੁੱਕੀ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਪ੍ਰੋਤੀਮਾ ਨਾਲ ਹੋਈ। ਕੁਝ ਮਹੀਨੇ ਬਾਅਦ ਪ੍ਰੋਤੀਮਾ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਕਬੀਰ ਨਾਲ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ।

Punjabi Bollywood Tadka

ਉਸ ਸਮੇਂ ਪ੍ਰੋਤੀਮਾ ਦੀ ਉਮਰ 19 ਸਾਲ ਸੀ। ਲਿਵ-ਇਨ-ਰਿਲੇਸ਼ਨਸ਼ਿਪ ਦੌਰਾਨ ਪ੍ਰੋਤੀਮਾ ਗਰਭਵਤੀ ਹੋ ਗਈ ਸੀ। ਉਦੋਂ ਉਨ੍ਹਾਂ ਨੇ ਅਤੇ ਕਬੀਰ ਨੇ ਵਿਆਹ ਕਰਨ ਦਾ ਫੈਸਲਾ ਲਿਆ। ਵਿਆਹ ਦੇ ਕੁਝ ਮਹੀਨੇ ਬਾਅਦ ਪੂਜਾ ਦਾ ਜਨਮ ਹੋਇਆ ਸੀ।

Punjabi Bollywood Tadka

Punjabi Bollywood Tadka


Tags: Protima bediKabir bedi Bollywood celebritypooja bediਪੂਜਾ ਬੇਦੀ ਕਬੀਰ ਬੇਦੀ ਪ੍ਰੋਤੀਮਾ