FacebookTwitterg+Mail

ਪੰਜਾਬੀ ਅਭਿਨੇਤਰੀ ਨੂੰ ਮਿਲਿਆ ਜ਼ਿੰਦਗੀ ਦਾ ਪਹਿਲਾ ਫਿਲਮਫੇਅਰ ਐਵਾਰਡ

punjabi actress won filmfare award
22 January, 2018 04:41:56 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਅਰਦਾਸ' 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਮਿਹਰ ਵਿਜ ਨੇ ਆਪਣੇ ਕਰੀਅਰ ਦਾ ਪਹਿਲਾ ਫਿਲਮਫੇਅਰ ਐਵਾਰਡ ਜਿੱਤਿਆ ਹੈ। ਮਿਹਰ ਨੂੰ ਬੈਸਟ ਸੁਪੋਰਟਿੰਗ ਐਕਟ੍ਰੈੱਸ ਦਾ ਐਵਾਰਡ ਆਮਿਰ ਖਾਨ ਦੀ ਫਿਲਮ 'ਸੀਕਰੇਟ ਸੁਪਰਸਟਾਰ' 'ਚ ਨਿਭਾਏ ਕਿਰਦਾਰ ਲਈ ਮਿਲਿਆ ਹੈ।
Punjabi Bollywood Tadka
ਉਸ ਦੇ ਰੋਲ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ਤੇ ਫਿਲਮਫੇਅਰ ਐਵਾਰਡ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ।
Punjabi Bollywood Tadka
ਮਿਹਰ ਵਿਜ ਨੇ ਕਿਹਾ, 'ਜਦੋਂ ਮੈਨੂੰ ਐਵਾਰਡ ਮਿਲਿਆ ਤਾਂ ਇੰਝ ਲੱਗ ਰਿਹਾ ਸੀ ਕਿ ਕਿਸੇ ਨੇ ਮੇਰੀ ਬਚਪਨ ਦੀ ਮੈਮਰੀ ਵਾਲਾ ਰਿਫਰੈੱਸ਼ ਬਟਨ ਦੱਬ ਦਿੱਤਾ ਹੈ, ਜਿਥੇ ਮੈਂ ਖੁਦ ਨੂੰ ਫਿਲਮਫੇਅਰ ਦੀ ਸਟੇਜ 'ਤੇ ਐਵਾਰਡ ਹਾਸਲ ਕਰਦਾ ਦੇਖਿਆ ਸੀ।'


Tags: Meher Vij Filmfare Award Ardaas Secret Superstar Aamir Khan

Edited By

Rahul Singh

Rahul Singh is News Editor at Jagbani.