ਜਲੰਧਰ (ਬਿਊਰੋ)— ਸਾਲ 2018 ਦਾ ਅੱਜ ਪਹਿਲਾ ਦਿਨ ਹੈ। ਦਿਨ ਦੀ ਸ਼ੁਰੂਆਤ ਜਿਥੇ ਅਸੀਂ ਸਾਰੇ ਆਪਣੇ ਚਾਹੁਣ ਵਾਲਿਆਂ ਨੂੰ ਸੁਨੇਹੇ ਤੇ ਮੈਸਿਜ ਕਰਕੇ ਦੇ ਰਹੇ ਹਾਂ, ਉਥੇ ਪੰਜਾਬੀ ਸਿਤਾਰਿਆਂ ਨੇ ਵੀ ਆਪਣੇ ਚਾਹੁਣ ਵਾਲੇ ਫੈਨਜ਼ ਨੂੰ ਵਧਾਈਆਂ ਦਿੱਤੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੇ ਸਿਤਾਰੇ ਹਨ, ਜਿਨ੍ਹਾਂ ਨੇ ਨਵੇਂ ਸਾਲ ਦੀ ਖੁਸ਼ੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ—
ਗੁਰਦਾਸ ਮਾਨ
ਗਿੱਪੀ ਗਰੇਵਾਲ
ਦਿਲਜੀਤ ਦੁਸਾਂਝ
ਜੱਸੀ ਗਿੱਲ
ਸੋਨਮ ਬਾਜਵਾ
ਗੁਰੂ ਰੰਧਾਵਾ
ਬੋਹੇਮੀਆ
ਹਾਰਡੀ ਸੰਧੂ
ਸਤਿੰਦਰ ਸਰਤਾਜ
ਸੁਨੰਦਾ ਸ਼ਰਮਾ
ਦਲੇਰ ਮਹਿੰਦੀ
ਸੁਖਸ਼ਿੰਦਰ ਸ਼ਿੰਦਾ
ਰਫਤਾਰ
ਜੱਸੀ ਸਿੱਧੂ
ਹਰਸ਼ਦੀਪ ਕੌਰ