FacebookTwitterg+Mail

ਬਾਬੇ ਨਾਨਕ ਦੇ ਰੰਗ 'ਚ ਰੰਗੇ ਪੰਜਾਬੀ ਸਿਤਾਰੇ, ਕੀਤੇ ਇਹ ਖਾਸ ਟਵੀਟ

punjabi celebrity celebrate sri guru nanak dev ji 550th parkash purab
12 November, 2019 10:18:55 AM

ਜਲੰਧਰ (ਬਿਊਰੋ) : ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅੱਜ ਪੂਰੇ ਵਿਸ਼ਵ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਅੱਜ ਦੇ ਦਿਨ ਗੁਰੂ ਜੀ ਦੇ ਰੰਗ 'ਚ ਰੰਗੀਆਂ ਹੋਈਆਂ ਹਨ ਅਤੇ ਗੁਰੂ ਜੀ ਦੀ ਵਡਿਆਈ ਕਰ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ 'ਨਾਮ ਜੱਪੋ', 'ਵੰਡ ਛਕੋ', ਅਤੇ 'ਕਿਰਤ ਕਰੋ' ਦਾ ਸੰਦੇਸ਼ ਦੇ ਕੇ ਸਮਾਜ 'ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. 'ਚ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਅਤੇ ਹਰ ਕੱਤਕ ਦੀ ਪੂਰਨਮਾਸ਼ੀ ਨੂੰ ਦੇਸ਼-ਵਿਦੇਸ਼ 'ਚ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਉੁਨ੍ਹਾਂ ਨੇ ਸਿਰਫ ਭਾਰਤ ਹੀ ਨਹੀਂ, ਸਗੋਂ ਅਫਗਾਨਿਸਤਾਨ, ਈਰਾਨ ਅਤੇ ਅਰਬ ਦੇਸ਼ਾਂ 'ਚ ਜਾ ਕੇ ਵੀ ਲੋਕਾਂ ਨੂੰ ਪਾਖੰਡ ਛੱਡ ਰੱਬ ਦੇ ਲੜ ਲੱਗਣ ਦਾ ਸੁਨੇਹਾ ਦਿੱਤਾ। ਜਿਥੇ ਗੁਰੂ ਸਹਿਬਾਨ ਦੀਆਂ ਸੰਗਤਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਪੰਜਾਬੀ ਫਿਲਮ ਤੇ ਸੰਗੀਤ ਜਗਤ ਦੀਆਂ ਹਸਤੀਆਂ ਵੀ ਇਸ ਦਿਹਾੜੇ ਨੂੰ ਸ਼ਰਧਾਪੂਰਵਕ ਮਨਾ ਰਹੀਆਂ ਹਨ।

 

 
 
 
 
 
 
 
 
 
 
 
 
 
 

🙏🏼 Sri Guru Nanak Dev Ji 550 Gurpurubh di sareyan nu lakh lakh vadayan 🙏🏼

A post shared by Neeru Bajwa (@neerubajwa) on Nov 11, 2019 at 6:07pm PST

ਪੰਜਾਬੀ ਫਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਧੀ ਨਾਲ ਗੁਰੂ ਘਰ ਜਾ ਕੇ ਮੱਥਾ ਟੇਕਿਆ ਤੇ ਲੋਕਾਂ ਨੂੰ ਸ਼ੁੱਭ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਸਰਗੁਣ ਮਹਿਤਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਸੱਜਣ ਅਦੀਬ, ਦਿਲਪ੍ਰੀਤ ਢਿੱਲੋਂ, ਜੱਸ ਮਾਣਕ, ਉਪਕਾਰ ਸੰਧੂ, ਨਿਸ਼ਾ ਬਾਨੋ, ਕਰਮਜੀਤ ਅਨਮੋਲ, ਜੈਨੀ ਜੋਹਲ, ਕੁਲਬੀਰ ਝਿੰਜਰ, ਰਣਜੀਤ ਬਾਵਾ ਅਤੇ ਤਰਸੇਮ ਜੱਸੜ ਵਰਗੇ ਸਿਤਾਰਿਆਂ ਨੇ ਫੈਨਜ਼ ਨੂੰ ਵਧਾਈਆਂ ਦਿੱਤੀਆਂ।

ਸਰਗੁਣ ਮਹਿਤਾ

 

 
 
 
 
 
 
 
 
 
 
 
 
 
 

🙏 Sri guru nanak dev ji de 550 gurupurab diyaan tuhanu saareyan nu lakh lakh vadhaiyan 🙏

A post shared by Sargun Mehta (@sargunmehta) on Nov 11, 2019 at 7:14pm PST

ਗੁਰਪ੍ਰੀਤ ਘੁੱਗੀ

 

 
 
 
 
 
 
 
 
 
 
 
 
 
 

ਕਲਿ ਤਾਰਨ ਗੁਰੂ ਨਾਨਕ ਆਇਆ 🙏🙏

A post shared by Gurpreet Ghuggi (@ghuggigurpreet) on Nov 11, 2019 at 8:10pm PST

ਕੁਲਵਿੰਦਰ ਬਿੱਲਾ

 

ਰੌਸ਼ਨ ਪ੍ਰਿੰਸ

 

 
 
 
 
 
 
 
 
 
 
 
 
 
 

Aap sab nu Sri Guru Nanak Dev Ji de 550th Parkash Purab Diyan Bahut Bahut Wadhayiyan Jio Waheguru Ji 🙏🙏🙏

A post shared by Rosshan Prince (@theroshanprince) on Nov 11, 2019 at 7:46pm PST

ਸੱਜਣ ਅਦੀਬ

 

ਦਿਲਪ੍ਰੀਤ ਢਿੱਲੋਂ

 

 
 
 
 
 
 
 
 
 
 
 
 
 
 

🙏🏼🙏🏼🙏🏼🙏🏼

A post shared by Dilpreet Dhillon (@dilpreetdhillon1) on Nov 11, 2019 at 7:47pm PST

ਜੱਸ ਮਾਣਕ

 

ਉਪਕਾਰ ਸੰਧੂ

 

ਨਿਸ਼ਾ ਬਾਨੋ

 

 
 
 
 
 
 
 
 
 
 
 
 
 
 

🙏🏻🙏🏻🙏🏻🙏🏻

A post shared by Nisha Bano (@nishabano) on Nov 11, 2019 at 6:38pm PST

ਕਰਮਜੀਤ ਅਨਮੋਲ

 

 
 
 
 
 
 
 
 
 
 
 
 
 
 
 
 

A post shared by Karamjit Anmol (@karamjitanmol) on Nov 11, 2019 at 7:01pm PST

ਜੈਨੀ ਜੋਹਲ

 

 
 
 
 
 
 
 
 
 
 
 
 
 
 

Aap sab nu guru nanak dev ji 550ve parkash purab diya lakh lakh vadhayiyaan🙏

A post shared by Jenny Johal(👻-jennyjohalmusic) (@jennyjohalmusic) on Nov 11, 2019 at 6:46pm PST

ਕੁਲਬੀਰ ਝਿੰਜਰ

 

 
 
 
 
 
 
 
 
 
 
 
 
 
 

ਗਿਆਂਨ ਦਾ ਕੱਢ ਨਿਚੋੜ ਗਿਆ ਓਹਦੇ ਜਿਹਾ ਨਬੀ ਕੋਈ ਨਾਂ, ਦੋ ਲਫਜਾਂ ਵਿੱਚ ਗੱਲ ਮੁਕਾ ਗਿਆ ਓਹਦੇ ਜਿਹਾ ਕਵੀ ਕੋਈ ਨਾਂ, ਮੈਂ ਮੈਂ ਦੀ ਹਉਮੈ ਢਾਹ ਗਿਆ ਓਹ,ਤੇਰਾ ਤੇਰਾ ਕਹਿਣ ਸਿਖਾ ਗਿਆ ਓਹ, ਤੇ ਕਮਾਲ ਦਾ ਪੰਥ ਚਲਾ ਗਿਆ ਓਹ ਹੈ ਫਖਰ ਗੁਰੂ ਨਾਨਕ ਤੇ,, ਜਿਹਨੇ ਮੰਗਿਆ ਖਾਲੀ ਮੁੜਿਆ ਨਈ ਦਰ ਤੋਂ ਗੁਰੂ ਨਾਨਕ ਦੇ.... ਝਿੰਜਰ bahut bahut mubarkan ji guru nanak patshah de parkash purab dian .... guru sahib kirpa karan 🙏🙏🙏🙏

A post shared by Kulbir Jhinjer (@kulbirjhinjer) on Nov 11, 2019 at 10:15am PST

ਰਣਜੀਤ ਬਾਵਾ

 

 
 
 
 
 
 
 
 
 
 
 
 
 
 

🙏🏻🙏🏻🙏🏻

A post shared by Ranjit Bawa (@ranjitbawa) on Nov 11, 2019 at 8:18pm PST

ਤਰਸੇਮ ਜੱਸੜ

 
 
 
 
 
 
 
 
 
 
 
 
 
 

"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।" ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ । ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ...!! #dhan #dhan #shri #guru #nanakdevji #550 #gurpurab #sabhterateratera #congrats #to #all #kiratkaro #naamjapo #vandchhako #sarbatdabhala #wmk

A post shared by Tarsem Jassar (@tarsemjassar) on Nov 11, 2019 at 6:11pm PST

ਜਸਵਿੰਦਰ ਭੱਲਾ

 

 
 
 
 
 
 
 
 
 
 
 
 
 
 

🙏 Shri Guru Nanak Dev Ji De 550ve Parkash Purb Diyan Aap Sabh Nu Lakh Lakh Mubarkan 🙏

A post shared by Jaswinder Bhalla (@jaswinderbhalla) on Nov 11, 2019 at 7:18pm PST


Tags: Sri Guru Nanak Dev Ji 550th Parkash PurabSargun MehtaNeeru BajwaTarsem JassarJaswinder BhallaRanjit BawaPunjabi CelebrityInstagram Post ਸ੍ਰੀ ਗੁਰੂ ਨਾਨਕ ਦੇਵ ਜੀ550ਵਾਂ ਪ੍ਰਕਾਸ਼ ਪੁਰਬ

Edited By

Sunita

Sunita is News Editor at Jagbani.