ਜਲੰਧਰ (ਬਿਊਰੋ) : 'ਕਦਰ', 'ਪਰੀਆਂ ਤੋਂ ਸੋਹਣੀ' ਤੇ 'ਡੌਟ ਵੈਰੀ' ਗੀਤਾਂ ਦੀ ਖੂਬਸੂਰਤ ਪੰਜਾਬੀ ਮਾਡਲ ਸਿਮ ਸਿੰਘ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਤਸਵੀਰਾਂ ਕਾਰਨ ਇਕ ਵਾਰ ਫਿਰ ਉਹ ਸੁਰਖੀਆਂ 'ਚ ਆ ਗਈ ਹੈ।
ਸਿਮ ਸਿੰਘ ਇਮੇਜ਼ ਗੈਲਰੀ ਡਾਊਨਲੋਡ
ਦਰਅਸਲ, ਹਾਲ ਹੀ 'ਚ ਸਿਮ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਿਮ ਸਿੰਘ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਸਿਮ ਸਿੰਘ ਦੀਆਂ ਇਨ੍ਹਾਂ ਤਸਵੀਰਾਂ ਦੀ ਖਾਸ ਚਰਚਾ ਹੋ ਰਹੀ ਹੈ। ਚਰਚਾ ਦੀ ਖਾਸ ਵਜ੍ਹਾ ਉਸ ਦਾ ਪੰਜਾਬੀ ਲੁੱਕ ਹੈ, ਜੋ ਦਰਸ਼ਕਾਂ ਨੂੰ ਮਦਹੋਸ਼ ਕਰ ਰਿਹਾ ਹੈ। ਟ੍ਰਡੀਸ਼ਨਲ ਆਊਟਫਿੱਟ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਹੀ ਹੈ।
ਸਿਮ ਸਿੰਘ ਇਮੇਜ਼ ਐਚਡੀ ਫੋਟੋ ਵਾਲਪੇਪਰ
ਇਨ੍ਹਾਂ ਤਸਵੀਰਾਂ 'ਚ ਸਿਮ ਸਿੰਘ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਸਿਮ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਹੀ ਉਹ ਆਪਣੇ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਸਿਮ ਸਿੰਘ ਕਈ ਵਾਰ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੀ ਹੈ।
ਸਿਮ ਸਿੰਘ ਐਚਡੀ ਫੋਟੋ ਡਾਊਨਲੋਡ
ਕੁਝ ਦਿਨ ਪਹਿਲਾਂ ਹੀ ਸਿਮ ਸਿੰਘ ਨੇ ਬ੍ਰਾਈਡਲ ਲਹਿੰਗੇ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
ਸਿਮ ਸਿੰਘ ਇਮੇਜ਼ ਐਚਡੀ ਫੋਟੋ ਵਾਲਪੇਪਰ