FacebookTwitterg+Mail

'ਆਸਕਰ ਜੇਤੂ' ਕਵੇਂਟੀਨ ਨੇ ਆਪਣੀ ਗਰਲਫ੍ਰੈਂਡ ਨਾਲ ਕਰਵਾਈ ਮੰਗਣੀ

quentin tarantino reportedly engaged
04 July, 2017 10:11:00 AM

ਲਾਸ ਏੇਂਜਲਸ— ਆਸਕਰ ਜੇਤੂ ਡਾਇਰੈਕਟਰ ਕਵੇਂਟੀਨ ਟਾਰਾਟੀਨੋ (54) ਨੇ ਆਪਣੀ ਗਰਲਫ੍ਰੈਂਡ ਡੇਨੀਅਲਾ ਪਿਕ ਨਾਲ ਮੰਗਣੀ ਕਰ ਲਈ ਹੈ। ਹਾਲੀਵੁੱਡ ਰਿਪੋਰਟ ਮੁਤਾਬਕ ਫਿਲਮ ਨਿਰਮਾਤਾ ਦੇ ਨਿਊ ਬੇਵਰਲੀ ਸਿਨੇਮਾ ਨੇ ਖਬਰ ਦਿੱਤੀ ਹੈ ਕਿ 33 ਸਾਲਾ ਡੇਨੀਅਲਾ ਮਸ਼ਹੂਰ ਇਸਰਾਈਲੀ ਸੰਗੀਤਕਾਰ ਸਵੀਕਾ ਪਿਕ ਦੀ ਬੇਟੀ ਹੈ, ਜਿਨ੍ਹਾਂ ਨੇ ਇਸਰਾਈਲੀ ਨਿਊ ਵਾਈਨੇਟ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ।

Punjabi Bollywood Tadka


Tags: Quentin TarantinoEngagedDaniela PickHollywood Celebrity