FacebookTwitterg+Mail

ਗਿ. ਸਤਨਾਮ ਸਿੰਘ ਤੇ ਬੁੱਢਣਵਾਲ ਵਾਲੀਆਂ ਬੀਬੀਆਂ ਦੇ ਜਥੇ ਦਾ ਕੁਰਬਾਨੀ ਗੀਤ ਰਿਲੀਜ਼ (ਵੀਡੀਓ)

qurbani
19 January, 2019 04:08:45 PM

ਜਲੰਧਰ (ਬਿਊਰੋ)— ਸਿੱਖ ਕੌਮ ਦੇ ਪ੍ਰਸਿੱਧ ਢਾਡੀ ਸਤਨਾਮ ਸਿੰਘ ਬੁੱਢਣਵਾਲੀਆ ਤੇ ਬੁੱਢਣਵਾਲ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਦਾ 'ਜ਼ਾਲਮ' ਤੇ 'ਜ਼ਾਲਮ 2' ਦੀ ਕਾਮਯਾਬੀ ਤੋਂ ਬਾਅਦ 'ਕੁਰਬਾਨੀ' ਗੀਤ ਵਾਈਟ ਹਿੱਲ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ।

ਇਸ ਗੀਤ ਨੂੰ ਢਾਡੀ ਜਸਵਿੰਦਰ ਕੌਰ ਤੇ ਢਾਡੀ ਗਗਨਦੀਪ ਕੌਰ ਵਲੋਂ ਗਾਇਆ ਤੇ ਢਾਡੀ ਲੇਖਕ ਸਤਨਾਮ ਸਿੰਘ ਬੁੱਢਣਵਾਲੀਆ ਵਲੋਂ ਪ੍ਰਚਾਰ ਕੀਤਾ ਗਿਆ ਹੈ ਤੇ ਸਰੰਗੀ ਮਾਸਟਰ ਜਗਰੂਪ ਸਿੰਘ ਵਲੋਂ ਸਰੰਗੀ ਵਜਾਈ ਗਈ ਹੈ। ਕੁਰਬਾਨੀ ਗੀਤ ਦਾ ਮਿਊਜ਼ਿਕ ਤੇ ਵੀਡੀਓ ਵੀ ਸਤਨਾਮ ਸਿੰਘ ਬੁੱਢਣਵਾਲੀਆ ਵਲੋਂ ਹੀ ਤਿਆਰ ਕੀਤਾ ਗਿਆ ਹੈ।


Tags: Qurbani Budhanwal Walian Bibian Satnam Singh Budhanwalia White Hill Music

Edited By

Rahul Singh

Rahul Singh is News Editor at Jagbani.