FacebookTwitterg+Mail

ਦਿਲਜੀਤ ਦੁਸਾਂਝ ਨੇ ਲਾਈ ਨੀਰੂ ਬਾਜਵਾ ਲਈ 'ਰਾਤ ਦੀ ਗੇੜੀ' (ਵੀਡੀਓ)

raat di gedi by diljit dosanjh out now
23 December, 2017 08:11:09 PM

ਜਲੰਧਰ (ਬਿਊਰੋ)— ਦਿਲਜੀਤ ਦੁਸਾਂਝ ਦਾ ਨਵਾਂ ਗੀਤ 'ਰਾਤ ਦੀ ਗੇੜੀ' ਰਿਲੀਜ਼ ਹੋ ਗਿਆ ਹੈ। 'ਰਾਤ ਦੀ ਗੇੜੀ' ਇਕ ਬੀਟ ਸੌਂਗ ਹੈ, ਜਿਸ 'ਚ ਦਿਲਜੀਤ ਨਾਲ ਨੀਰੂ ਬਾਜਵਾ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ।

ਗੀਤ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਵੀਡੀਓ ਅਰਵਿੰਦਰ ਖਹਿਰਾ ਵਲੋਂ ਬਣਾਈ ਗਈ ਹੈ, ਜਿਹੜੀ ਸਪੀਡ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਈ ਹੈ।


Tags: Diljit Dosanjh Neeru Bajwa Raat Di Gedi Speed Records Ranbir Singh Arvindr Khaira