FacebookTwitterg+Mail

'ਰੇਸ 3' ਦੀ ਸਪੈਸ਼ਲ ਸਕ੍ਰੀਨਿੰਗ 'ਚ ਬੌਬੀ-ਸਲਮਾਨ ਸਮੇਤ ਪਹੁੰਚੇ ਕਈ ਸਿਤਾਰੇ

race 3
15 June, 2018 05:06:38 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਫਿਲਮ 'ਰੇਸ 3' ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਮਲਟੀ ਸਟਾਰਰ ਐਕਸ਼ਨ ਅਤੇ ਸਸਪੈਂਸ ਨਾਲ ਭਰਪੂਰ ਮੂਵੀ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਆਲਮ ਇਹ ਹੈ ਕਿ 'ਰੇਸ 3' ਦੀ ਐਡਵਾਨਸ ਬੁਕਿੰਗ ਨੇ 'ਟਾਈਗਰ ਜ਼ਿੰਦਾ ਹੈ' ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
Punjabi Bollywood Tadka
ਕਈ ਸਾਰੇ ਥਿਏਟਰਸ ਵਿਚ ਸ਼ੋਜ ਹਾਊਸਫੁੱਲ ਹਨ। ਫੈਨਜ਼ ਵਿਚਕਾਰ ਦਬੰਗ ਖਾਨ ਦੀ ਦੀਵਾਨਗੀ ਸਿਰ ਚੜ੍ਹ ਕੇ ਬੋਲ ਰਹੀ ਹੈ। ਫਿਲਮ ਆਲੋਚਕ ਅਤੇ ਡਿਸਟਰੀਬਿਊਟਰਸ ਮੁਤਾਬਕ, ਫਿਲਮ ਦਾ ਸੁਪਰਹਿੱਟ ਹੋਣਾ ਤੈਅ ਹੈ।
Punjabi Bollywood Tadka
ਫਿਲਮ ਪਹਿਲੇ ਦਿਨ 30-35 ਕਰੋੜ ਰੁਪਏ ਕਮਾ ਸਕਦੀ ਹੈ। ਉਥੇ ਹੀ ਪਹਿਲਾਂ ਵੀਕੈਂਡ ਵਿਚ 100 ਕਰੋੜ ਰੁਪਏ ਦਾ ਕਲੈਕਸ਼ਨ ਕਰ ਸਕਦੀ ਹੈ।
Punjabi Bollywood Tadka
ਮੁੰਬਈ ਵਿਚ ਵੀਰਵਾਰ ਨੂੰ 'ਰੇਸ 3' ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ। ਜਿੱਥੇ ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਦੇ ਕਈ ਸਿਤਾਰੇ ਪੁੱਜੇ।
Punjabi Bollywood Tadka
 ਇਨ੍ਹਾਂ 'ਚ ਬੌਬੀ ਦਿਓਲ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਹੁਮਾ ਕੁਰੈਸ਼ੀ, ਮੌਨੀ ਰਾਏ, ਸੁਨੀਲ ਸ਼ੈੱਟੀ ਸਮੇਤ ਕਈ ਹੋਰ ਸੈਲੇਬਸ ਨਜ਼ਰ ਆਏ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Salman KhanSpecial Screening Race 3 Jacqueline FernandezBobby DeolDaisy ShahHuma QureshiMouni Roy

Edited By

Manju

Manju is News Editor at Jagbani.