FacebookTwitterg+Mail

'ਰੇਸ 3' ਦੇਖਣ ਪਤਨੀ ਨਾਲ ਪੁੱਜੇ ਭਾਰਤੀ ਕ੍ਰਿਕਟਰ ਧੋਨੀ, ਬੇਟੇ ਨੂੰ ਗੋਦ 'ਚ ਚੁੱਕੀ ਨਜ਼ਰ ਆਏੇ ਸੋਹੇਲ ਖਾਨ

race 3 special screening
13 June, 2018 03:24:06 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਈਦ 'ਤੇ ਭਾਵ 15 ਜੂਨ ਨੂੰ ਰਿਲੀਜ਼ ਹੋ ਰਹੀ ਹੈ।
Punjabi Bollywood Tadka
'ਰੇਸ 3' ਦੀ ਸਕ੍ਰੀਨਿੰਗ ਬੀਤੇ ਮੰਗਲਵਾਰ ਨੂੰ ਰੱਖੀ ਗਈ, ਜਿਸ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਮਹਿੰਦਰ ਸਿੰਘ ਧੋਨੀ ਪਤਨੀ ਸਾਕਸ਼ੀ ਨਾਲ ਪਹੁੰਚੇ।
Punjabi Bollywood Tadka
ਉੱਥੇ ਸਲਮਾਨ ਦੇ ਛੋਟੇ ਭਰਾ ਸੋਹੇਲ ਖਾਨ ਵੀ ਪਤਨੀ ਸੀਮਾ ਨਾਲ ਸਕ੍ਰੀਨਿੰਗ 'ਚ ਨਜ਼ਰ ਆਏ।
Punjabi Bollywood Tadka
ਇਸ ਦੌਰਾਨ ਸੋਹੇਲ ਖਾਨ ਆਪਣੇ ਛੋਟੇ ਬੇਟੇ ਨੂੰ ਗੋਦ 'ਚ ਚੁੱਕੇ ਨਜ਼ਰ ਆਏ।
Punjabi Bollywood Tadka
ਇਨ੍ਹਾਂ ਤੋਂ ਇਲਾਵਾ ਬੌਬੀ ਦਿਓਲ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਰੇਮੋ ਡਿਸੂਜ਼ਾ, ਸਾਕਿਬ ਸਲੀਮ, ਡੇਵਿਡ ਧਵਨ, ਹੁਮਾ ਕੁਰੈਸ਼ੀ, ਅਨਿਲ ਕਪੂਰ, ਰਮੇਸ਼ ਤੋਰਾਨੀ ਸਮੇਤ ਬਾਕੀ ਸੈਲੇਬਸ ਵੀ ਨਜ਼ਰ ਆਏ।
Punjabi Bollywood Tadka
ਜ਼ਿਕਰਯੋਗ ਹੈ ਕਿ ਫਿਲਮ 'ਰੇਸ 3' ਦੇ ਨਿਰਦੇਸ਼ਕ ਰੇਮੋ ਡਿਸੂਜ਼ਾ ਹਨ ਅਤੇ ਨਿਰਮਾਤਾ ਰਮੇਸ਼ ਤੋਰਾਨੀ ਹਨ।
Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Salman KhanSpecial Screening Race 3MS DhoniSohail Khan Jacqueline Fernandez

Edited By

Chanda Verma

Chanda Verma is News Editor at Jagbani.