FacebookTwitterg+Mail

Pics : 'ਮੇਰੀ ਆਸ਼ਿਕੀ...' ਫੇਮ ਰਾਧਿਕਾ ਇਸ ਫਿਲਮ ਨਾਲ ਕਰੇਗੀ ਬਾਲੀਵੁੱਡ ਡੈਬਿਊ

radhika madan
09 April, 2018 05:19:25 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਸ਼ੋਅ 'ਮੇਰੀ ਆਸ਼ਿਕੀ ਤੁਮਸੇ ਹੀ' ਨਾਲ ਮਸ਼ਹੂਰ ਹੋਈ ਅਦਾਕਾਰਾ ਰਾਧਿਕਾ ਮਦਾਨ ਜਲਦ ਹੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਫਿਲਮਕਾਰ ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ 'ਚ ਬਣਨ ਜਾ ਰਹੀ ਕਾਮੇਡੀ ਫਿਲਮ 'ਛੁਰੀਆਂ' ਨਾਲ ਆਪਣੀ ਇਸ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਹੈ।

Punjabi Bollywood Tadka
ਜਾਣਕਾਰੀ ਮੁਤਾਬਕ ਫਿਲਮ ਦੇ ਇਸ ਕਿਰਦਾਰ ਲਈ 60 ਲੜਕੀਆਂ ਦਾ ਆਡੀਸ਼ਨ ਲਿਆ ਗਿਆ, ਜਿਸ 'ਚ ਰਾਧਿਕਾ ਨੇ ਇਸ ਕਿਰਦਾਰ ਲਈ ਆਪਣਾ ਹੁਨਰ ਦਿਖਾਇਆ ਅਤੇ ਸਫਲ ਰਹੀ। ਇਸ ਤੋਂ ਇਲਾਵਾ ਇਸ ਫਿਲਮ 'ਚ 'ਦੰਗਲ' ਫੇਮ ਅਦਾਕਾਰਾ ਸਾਨਿਆ ਮਲਹੋਤਰਾ ਅਭਿਨੈ ਕਰਦੀ ਨਜ਼ਰ ਆਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Radhika Madan Instagram Sanya Malhotra Meri Aashiqui Tumse Hi Chhuriyaan Dabeo Tv Actress

Edited By

Kapil Kumar

Kapil Kumar is News Editor at Jagbani.