FacebookTwitterg+Mail

ਕਰਿਸ਼ਮਾ ਸ਼ਰਮਾ ਨੇ ਟਰਾਂਸਪੇਰੈਂਟ ਡਰੈੱਸ 'ਚ ਹਾਲੀਵੁੱਡ ਮੇਮਾਂ ਨੂੰ ਦਿੱਤੀ ਟੱਕਰ, ਇੰਟਰਨੈੱਟ 'ਤੇ ਮਚੀ ਖਲਬਲੀ

ragini mms returns
09 November, 2017 05:25:03 PM

ਮੁੰਬਈ(ਬਿਊਰੋ)— ਬਾਲਾਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼' 'ਚ ਬੋਲਡ 'ਰਾਗਿਨੀ' ਦਾ ਕਿਰਦਾਰ ਨਿਭਾਉਣ ਵਾਲੀ ਕਰਿਸ਼ਮਾ ਸ਼ਰਮਾ ਦੀ ਬੋਲਡਨੈੱਸ ਦਾ ਕਹਿਰ ਘੱਟ ਨਹੀਂ ਹੋ ਰਿਹਾ।

Punjabi Bollywood Tadka

ਉਹ ਅੱਜਕਲ ਆਪਣੀਆਂ ਹੌਟ ਫੋਟੋਸ਼ੂਟ ਰਾਹੀਂ ਇੰਟਰਨੈੱਟ 'ਤੇ ਕਹਿਰ ਢਾਹ ਰਹੀ ਹੈ। ਹਾਲ ਹੀ 'ਚ ਇੰਸਟਾਗਰਾਮ 'ਤੇ ਨਜ਼ਰ ਆਈ ਕਰਿਸ਼ਮਾ ਸ਼ਰਮਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕਰਿਸ਼ਮਾ ਨੇ ਹੁਣ ਤੱਕ ਦੀਆਂ ਆਪਣੀਆਂ ਸਭ ਤੋਂ ਹੌਟ 'ਤੇ ਬੋਲਡ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਕਰਿਸ਼ਮਾ ਦੀਆਂ ਇਹ ਤਸਵੀਰਾਂ ਮਸ਼ਹੂਰ ਫੋਟੋਗਰਾਫਰ ਅਮਿਤ ਖੰਨਾ ਨੇ ਕਲਿੱਕ ਕੀਤੀਆਂ ਹਨ।  ਜ਼ਿਕਰਯੋਗ ਹੈ ਕਿ ਟਰਾਂਸਪੇਰੈਂਟ ਡਰੈੱਸ 'ਚ ਕਰਿਸ਼ਮਾ ਦਾ ਅੰਦਾਜ਼ ਕਾਫੀ ਬੋਲਡ ਨਜ਼ਰ ਆ ਰਿਹਾ ਹੈ। ਟੀਵੀ ਸ਼ੋਅ 'ਯੇ ਹੈਂ ਮੁਹੱਬਤੇ' ਦੀ ਰੈਨਾ ਉਰਫ ਕਰਿਸ਼ਮਾ ਸ਼ਰਮਾ ਹਮੇਸ਼ਾ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

 

A post shared by Ragini (@karishmasharma22) on

ਅਸਲ 'ਚ ਹਾਲ ਹੀ 'ਚ ਇਕ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼' ਨੂੰ ਐਲਟ ਬਾਲਾਜੀ ਵਲੋਂ ਆਨਏਅਰ ਕੀਤਾ ਗਿਆ ਹੈ। ਇਸ ਵੈੱਬ ਸੀਰੀਜ਼ 'ਚ ਸੀਰੀਅਲ 'ਪਵਿਤਰ ਰਿਸ਼ਤਾ' ਤੇ 'ਯੇ ਹੈ ਮੁਹੱਬਤੇ' ਨਾਲ ਲਾਈਮਲਾਈਟ 'ਚ ਆਉਣ ਵਾਲੀ ਕਰਿਸ਼ਮਾ ਸ਼ਰਮਾ ਦਾ ਲੁੱੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

 

A post shared by Ragini (@karishmasharma22) on

 


Tags: Ragini mms returnsYeh hai mohabbateinKarishma sharmaPhotoshootਰਾਗਿਨੀ ਐੱਮਐੱਮਐੱਸ ਰਿਟਰਨਜ਼ਕਰਿਸ਼ਮਾ ਸ਼ਰਮਾ