FacebookTwitterg+Mail

'ਰਾਗਿਨੀ...' ਦੇ ਨਵੇਂ ਪ੍ਰੋਮੋ 'ਚ ਕਰਿਸ਼ਮਾ ਨੇ ਸਹਿ ਅਦਾਕਾਰਾ ਨਾਲ ਕੀਤਾ ਲਿਪਲਾਕ, ਵੀਡੀਓ

ragini mms returns
02 January, 2018 03:49:36 PM

ਮੁੰਬਈ(ਬਿਊਰੋ)— ਏਕਤਾ ਕਪੂਰ ਜਦੋਂ ਆਪਣੀ ਹਿੱਟ ਫਿਲਮ 'ਰਾਗਿਨੀ ਐੱਮ. ਐੱਮ. ਐੱਸ' ਦੀ ਤਰਜ 'ਤੇ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਸ' ਬਣਾ ਰਹੀ ਸੀ ਤਾਂ ਉਸ ਨੂੰ ਪੂਰਾ ਯਕੀਨ ਸੀ ਕਿ ਇਹ ਵੈੱਬ ਸੀਰੀਜ਼ ਫਿਲਮ ਵਾਂਗ ਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ।

ਏਕਤਾ ਨੇ ਇਸ ਵੈੱਬ ਸੀਰੀਜ਼ ਲਈ ਹੌਟ ਬੋਲਡ ਕਰਿਸ਼ਮਾ ਸ਼ਰਮਾ ਨੂੰ ਫਾਈਨਲ ਕੀਤਾ, ਜਿਸ ਨੇ ਪੋਸਟਰ ਤੋਂ ਲੈ ਕੇ ਟੀਜ਼ਰ 'ਚ ਆਪਣੀਆਂ ਹੌਟ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀਪਰ ਸੈਕਸ ਤੇ ਬੋਲਡਨੈੱਸ ਦਾ ਤੜਕਾ ਲਾਉਣ ਤੋਂ ਬਾਅਦ ਵੀ ਹੁਣ ਤੱਕ ਇਸ ਵੈੱਬ ਸੀਰੀਜ਼ ਦਰਸ਼ਕਾਂ ਨੂੰ ਕੁਝ ਖਾਸ ਰਾਸ ਨਹੀਂ ਆ ਰਹੀ। ਹਾਲ ਹੀ 'ਚ ਇਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਦਿਖੀ ਏਕਤਾ ਕਪੂਰ। ਇਸ ਵਾਰ ਤਾਂ ਕਰਿਸ਼ਮਾ ਸ਼ਰਮਾ ਹੋਰ ਵੀ ਬੋਲਡ ਹੋ ਗਈ ਹੈ। 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਸ' ਦੇ ਨਵੇਂ ਪ੍ਰੋਮੋ 'ਚ ਕਰਿਸ਼ਮਾ ਤੇ ਦੂਜੀ ਅਦਾਕਾਰਾ ਕਾਫੀ ਬੋਲਡ ਲੁੱਕ 'ਚ ਦਿਖਾਈ ਦੇ ਰਹੀਆਂ ਹਨ।


Tags: Ragini MMS ReturnsKarishma Sharma ALT BalajiFinale TeaserBollywood Celebrityਏਕਤਾ ਕਪੂਰ