FacebookTwitterg+Mail

ਅਜਿਹੇ ਅੰਦਾਜ਼ 'ਚ ਦੋਵੇਂ ਬੇਟਿਆਂ ਨੇ ਮਿਲ ਕੇ ਮਨਾਇਆ ਪਾਪਾ ਰਾਜ ਬੱਬਰ ਦਾ ਜਨਮਦਿਨ

raj babbar s birthday bash with sons prateik and aarya
26 June, 2017 10:06:58 AM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਰਾਜ ਬੱਬਰ 65 ਸਾਲਾ ਦੇ ਹੋ ਚੁੱਕੇ ਹਨ। ਜਨਮਦਿਨ ਦੇ ਖਾਸ ਮੌਕੇ 'ਤੇ ਬੇਟੇ ਪ੍ਰਤੀਕ ਨੇ ਸੋਸ਼ਲ ਸਾਈਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਪਿਤਾ ਰਾਜ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

Punjabi Bollywood Tadka

ਬੇਟੇ ਪ੍ਰਤੀਕ ਨੇ ਪਾਪਾ ਰਾਜ ਦਾ ਜਨਮਦਿਨ ਕਾਫੀ ਸ਼ਾਨਦਾਰ ਢੰਗ ਸੈਲੀਬ੍ਰੇਟ ਕੀਤਾ।

Punjabi Bollywood Tadka

ਇਸ ਤਸਵੀਰ 'ਚ ਉਹ ਆਪਣੇ ਪਾਪਾ ਰਾਜ ਨੂੰ ਕੇਕ ਖਿਲਾਉਂਦੇ ਨਜ਼ਰ ਆ ਰਹੇ ਹਨ।

Punjabi Bollywood Tadka

ਪ੍ਰਤੀਕ ਨੇ ਕੇਕ ਦੇ ਨਾਲ-ਨਾਲ ਰਾਜ ਨੂੰ ਇੱਕ ਬੁਕੇ ਵੀ ਦਿੱਤਾ ਸੀ।

Punjabi Bollywood Tadka

ਇਸ ਤਸਵੀਰ 'ਚ ਪ੍ਰਤੀਕ ਦੇ ਨਾਲ ਉਸ ਦਾ ਵੱਡਾ ਭਰਾ ਆਰੀਆ ਬੱਬਰ ਵੀ ਨਜ਼ਰ ਆ ਰਿਹਾ ਹੈ।

Punjabi Bollywood Tadka

ਦੱਸ ਦਈਏ ਕਿ ਪ੍ਰਤੀਕ ਅਤੇ ਆਰੀਆ ਦੋਵੇਂ ਤਸਵੀਰਾਂ 'ਚ ਪਾਪਾ ਰਾਜ ਬੱਬਰ ਨੂੰ ਕਿੱਸ ਅਤੇ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਪਾਪਾ ਰਾਜ ਆਪਣੇ ਦੋਵੇਂ ਬੇਟਿਆਂ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਲਾਲ ਰੰਗ ਦੀ ਗੱਡੀ 'ਤੇ ਬੈਠੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਦੋਵੇਂ ਭਰਾ ਗੱਡੀ 'ਤੇ ਸੈਲਫੀ ਲੈ ਰਹੇ ਹਨ।

Punjabi Bollywood Tadka


Tags: Raj BabbarBirthday celebrationPrateik Babbar and Aarya Babbarਰਾਜ ਬੱਬਰਪ੍ਰਤੀਕਆਰੀਆ ਬੱਬਰ