FacebookTwitterg+Mail

ਰਾਜਕੁਮਾਰ ਬੜਜਾਤਿਆ ਦੇ ਚੌਥੇ 'ਚ ਪਹੁੰਚੇ ਇਹ ਬਾਲੀਵੁੱਡ ਸਿਤਾਰੇ

raj kumar barjatya s prayer meet
24 February, 2019 09:27:36 AM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਫਿਲਮ ਪ੍ਰੋਡਿਊਸਰ ਰਾਜਕੁਮਾਰ ਬੜਜਾਤਿਆ ਦਾ ਵੀਰਵਾਰ ਸਵੇਰੇ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ। ਜਿੱਥੇ ਅੱਜ ਬੇਟੇ ਸੂਰਜ ਬੜਜਾਤਿਆ ਨੇ ਉਨ੍ਹਾਂ ਦੀ ਸੋਗ ਸਭਾ ਦਾ ਪ੍ਰਬੰਧ ਕੀਤਾ।

Punjabi Bollywood Tadka
ਇਸ ਸੋਗ ਸਭਾ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਅਤੇ ਉਨ੍ਹਾਂ ਨੇ ਰਾਜਕੁਮਾਰ ਬੜਜਾਤਿਆ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ।

Punjabi Bollywood Tadka
ਇਸ ਦੌਰਾਨ ਐਕਟਰ ਮੁਕੇਸ਼ ਖੰਨਾ, ਨਿਤਿਨ ਮੁਕੇਸ਼, ਰਮੇਸ਼ ਸਿੱਪੀ, ਕਿਰਨ ਕੁਮਰਾ, ਸੋਨੂ ਸੂਦ, ਸਲਮਾਨ ਖਾਨ ਅਤੇ ਕਈ ਹੋਰ ਸਿਤਾਰੇ ਪਹੁੰਚੇ।

Punjabi Bollywood Tadka
ਦੱਸ ਦੇਈਏ ਕਿ ਨਿਰਮਾਤਾ ਨੇ ਸਲਮਾਨ ਖਾਨ ਨਾਲ 'ਮੈਨੇ ਪਿਆਰ ਕੀਆ' 'ਚ ਕੰਮ ਕੀਤਾ ਹੈ।
Punjabi Bollywood Tadka
Amrita Rao
Punjabi Bollywood TadkaMadhuri Dixit
Punjabi Bollywood Tadka
Tabu
Punjabi Bollywood Tadka


Tags: Raj Kumar Barjatya prayer meet Salman Khan Swara Bhasker Salman Khan Madhuri Dixit Tabu Amrita Rao Swara Bhasker Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.