FacebookTwitterg+Mail

ਪਾਕਿਸਤਾਨ ਦੀ ਅਦਾਕਾਰਾ ਨੂੰ ਰਾਜਾ ਚੌਧਰੀ ਕਰਦਾ ਸੀ ਪਸੰਦ, ਅਜਿਹੇ ਕਾਰਨਾਂ ਕਰਕੇ ਨਾ ਹੋ ਸਕਿਆ ਵਿਆਹ

raja chaudhary
23 July, 2017 02:48:41 PM

ਨਵੀਂ ਦਿੱਲੀ— ਟੀ. ਵੀ. ਅਭਿਨੇਤਤਾ ਅਤੇ 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਰਾਜਾ ਚੌਧਰੀ ਆਪਣਾ ਅੱਜ 42ਵਾਂ ਜਨਮਦਿਨ ਮਨਾ ਰਹੀ ਹੈ। ਰਾਜਾ ਚੌਧਰੀ ਅਭਿਨੇਤਰੀ ਸ਼ਵੇਤਾ ਤਿਵਾਰੀ ਦੇ ਸਾਬਕਾ ਪਤੀ ਹੈ।

Punjabi Bollywood Tadka

ਵਿਵਾਦਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਰਾਜਾ ਚੌਧਰੀ ਨੇ ਸਾਲ 2012 'ਚ ਇਕ ਸਮਾਰੋਹ ਦੌਰਾਨ ਕਿਹਾ ਸੀ ਕਿ ਉਹ ਪਾਕਿਸਤਾਨੀ ਅਭਿਨੇਤਰੀ ਅਤੇ ਮਾਡਲ ਵੀਨਾ ਮਲਿਕ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ।

Punjabi Bollywood Tadka

ਰਾਜਾ ਚੌਧਰੀ ਵੀਨਾ ਮਲਿਕ ਦੇ ਫੈਨ ਸਨ ਅਤੇ ਇਕ ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ ਕਿ ਜੇਕਰ ਮੈਨੂੰ ਮੌਕਾ ਮਿਲੇ ਤਾਂ ਉਹ ਵੀਨਾ ਮਲਿਕ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਸਾਲ 2012 'ਚ ਵੀਨਾ ਮਲਿਕ ਇਕ ਰਿਐਲਿਟੀ ਸ਼ੋਅ ਵੀਨਾ ਦਾ ਸਵਅੰਬਰ 'ਚ ਨਜ਼ਰ ਆਈ ਸੀ। ਵੀਨਾ ਮਲਿਕ 'ਬਿੱਗ ਬੌਸ' ਦੇ ਸੀਜ਼ਨ 4 ਦੀ ਪ੍ਰਤੀਯੋਗੀ ਸੀ ਅਤੇ ਅਸਮਿਤ ਪਟੇਲ ਨਾਲ ਅਫੇਅਰ ਨੂੰ ਲੈ ਕੇ ਕਾਫੀ ਚਰਚਾ 'ਚ ਵੀ ਆਈ ਸੀ।

Punjabi Bollywood Tadka

ਵੀਨਾ ਅਜੇ ਵਿਆਹੁਤਾ ਹੈ ਅਤੇ ਇਕ ਬੇਟੇ ਦਾ ਮਾਂ ਹੈ। ਪਿਛਲੇ ਦਿਨਾਂ 'ਚ ਪੀ. ਐੱਮ. ਮੋਦੀ 'ਤੇ ਟਿੱਪਣੀ ਕਰਕੇ ਵੀਨਾ ਕਾਫੀ ਚਰਚਾ 'ਚ ਆਈ ਸੀ।

Punjabi Bollywood Tadka

ਟੀ. ਵੀ. ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਪ੍ਰੇਰਣਾ ਦਾ ਮਸ਼ਹੂਰ ਕਿਰਦਾਰ ਨਿਭਾਉਣ ਵਾਲਾ ਸ਼ਵੇਤਾ ਤਿਵਾਰੀ ਨੇ ਪਰਿਵਾਰ ਦੀ ਮਰਜਾ ਦੇ ਖਿਲਾਫ ਜਾ ਕੇ ਟੀ. ਵੀ. ਅਭਿਨੇਤਾ ਰਾਜਾ ਚੌਧਰੀ ਨਾਲ ਵਿਆਹ ਕਰਵਾਇਆ ਸੀ।

Punjabi Bollywood Tadka

ਵਿਆਹ ਤੋਂ 6 ਸਾਲ ਬਾਅਦ ਹੀ ਦੋਵੇਂ ਵੱਖ ਹੋ ਗਏ ਅਤੇ ਸ਼ਵੇਤਾ ਨੂੰ ਕਾਨੂੰਨੀ ਤੌਰ 'ਤੇ ਤਲਾਕ ਲੈਣ 'ਚ ਕਾਫੀ ਸਮਾਂ ਲੱਗਾ ਸੀ।

Punjabi Bollywood Tadka


Tags: TV and Bollywood CelebrityRaja ChaudharyBirthdayShweta TiwariVeena Malik ਰਾਜਾ ਚੌਧਰੀਜਨਮਦਿਨਸ਼ਵੇਤਾ ਤਿਵਾਰੀਵੀਨਾ ਮਲਿਕ