FacebookTwitterg+Mail

ਵਿਆਹੇ ਹੋਣ ਦੇ ਬਾਵਜੂਦ ਇਸ ਹਸੀਨਾ ਨਾਲ ਅਫੇਅਰ ਕਾਰਨ 'ਅਕਬਰ' ਆਇਆ ਚਰਚਾ 'ਚ!

rajat tokas
20 July, 2017 12:25:15 PM

ਮੁੰਬਈ— ਟੀ. ਵੀ. ਐਕਟਰ ਰਜਤ ਟੋਕਸ ਨੇ ਬੀਤੇ ਦਿਨ ਆਪਣਾ 25ਵਾਂ ਜਨਮਦਿਨ ਮਨਾਇਆ। ਟੀ.ਵੀ 'ਤੇ ਆਪਣੇ ਪੀਰੀਅਡ ਸ਼ੋਅਜ਼ 'ਚ ਨਿਭਾਏ ਕਿਰਦਾਰਾਂ ਦੇ ਕਾਰਨ ਕਾਫੀ ਮਸ਼ਹੂਰ ਹਨ। ਰਜਤ ਦੀ ਪ੍ਰੋਫੈਸ਼ਨਲ ਲਾਈਫ ਜਿੰਨੀ ਚਰਚਿਤ ਹੈ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉਂਨੀ ਹੀ ਖਾਸ ਹੈ। ਰਜਤ ਨੇ 22 ਸਾਲ ਦੀ ਉਮਰ 'ਚ ਆਪਣੇ ਪ੍ਰੇਮਿਕਾ ਨਾਲ ਵਿਆਹ ਕਰ ਲਿਆ ਸੀ।

Punjabi Bollywood Tadka

ਪਿਛਲੇ ਦਿਨੀਂ ਖ਼ਬਰ ਆਈ ਸੀ ਤਿ ਉਨ੍ਹਾਂ ਦਾ ਅਫੇਅਰ ਆਪਣੇ ਸ਼ੋਅ ਦੀ ਸਹਿ-ਅਦਾਕਾਰਾ ਨਾਲ ਚੱਲ ਰਿਹਾ ਹੈ। ਸਟਾਰ ਪਲੱਸ ਦੇ ਸ਼ੋਅ ਚੰਦਰ ਨੰਦਿਨੀ 'ਚ ਰਜਤ 'ਚੰਦਰਗੁਪਤ' ਦੇ ਰੋਲ 'ਚ ਨਜ਼ਰ ਆ ਰਹੇ ਹਨ। ਸ਼ੋਅ ਦੀ ਕਹਾਣੀ ਭਾਰਤ ਦੇ ਮਹਾਨ ਰਾਜਾ ਚੰਦਰਗੁਪਤ ਮੌਰਿਆ ਦੇ 'ਤੇ ਆਧਾਰਿਤ ਹੈ। ਇਸ ਸ਼ੋਅ 'ਚ ਉਨ੍ਹਾਂ ਨਾਲ ਅਦਾਕਾਰਾ ਸ਼ਵੇਤਾ ਪ੍ਰਸਾਦ ਬਸੁ ਲੀਡ ਰੋਲ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਰਜਤ ਇਸ ਤੋਂ ਪਹਿਲਾਂ ਧਰਤੀ ਦਾ ਵੀਰ ਯੋਧਾ ਪ੍ਰਿਥਵੀ ਚੌਹਾਨ 'ਚ ਪ੍ਰਿਥਵੀਰਾਜ ਚੌਹਾਨ ਅਤੇ ਜੋਧਾ ਅਕਬਰ ਨਾਂ ਦੇ ਸ਼ੋਅ 'ਚ ਬਾਦਸ਼ਾਹ ਅਕਬਰ ਦਾ ਕਿਰਦਾਰ ਨਿਭਾਅ ਚੁੱਕੇ ਹਨ। ਦੂਰਦਰਸ਼ਨ ਦੇ ਸੀਰੀਅਲ 'ਬਾਂਗੋ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਜਤ ਨੇ ਸਟਾਰ ਪਲੱਸ ਦੇ ਸ਼ੋਅ ਪ੍ਰਿਥਵੀਰਾਜ ਚੌਹਾਨ ਆਪਣੀ ਪਛਾਣ ਲੋਕਾਂ ਵਿਚਕਾਰ ਬਣਾਈ।

Punjabi Bollywood Tadka

ਰਜਤ ਨੇ ਦੋ ਸਾਲ ਪਹਿਲੇ 2015 'ਚ ਆਪਣੀ ਪ੍ਰੇਮਿਕਾ ਸ੍ਰਸ਼ਟੀ ਨਈਅਰ ਨਾਲ ਵਿਆਹ ਕੀਤਾ ਸੀ। ਪਿਛਲੇ ਦਿਨੀਂ ਖਬਰਾਂ ਆਈਆਂ ਸਨ ਕਿ ਰਜਤ ਦਾ ਐਕਸਟ੍ਰਾ ਮੈਰੀਟਲ ਅਫੇਅਰ ਚੱਲ ਰਿਹਾ ਹੈ। ਆ ਰਹੀਆਂ ਖਬਰਾਂ ਮੁਤਾਬਕ ਰਜਤ ਟੋਕਸ ਦਾ ਆਪਣੀ ਸਹਿ-ਅਦਾਕਾਰਾ ਤਨੂੰ ਖਾਨ ਨਾਲ ਅਫੇਅਰ ਚੱਲ ਰਿਹਾ ਹੈ।

Punjabi Bollywood Tadka

ਤਨੂੰ ਸੀਰੀਅਲ 'ਚ ਹੀਨਾ ਦਾ ਰੋਲ ਨਿਭਾਅ ਰਹੀ ਹੈ। ਕਿਹਾ ਜਾ ਰਿਹਾ ਹੈ ਅੱਜ-ਕੱਲ ਰਜਤ ਅਤੇ ਤਨੂੰ ਸੈੱਟ 'ਤੇ ਬਹੁਤ ਸਮੇਂ ਬਿਤਾਉਂਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਰਜਤ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਗਲਤ ਦੱਸਿਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਰਜਤ ਦੀ ਪਤਨੀ ਸ੍ਰਿਸ਼ਟੀ ਨਈਅਰ ਬਾਲੀਵੁੱਡ ਐਕਟਰ ਆਰੀਅਨ ਬੱਬਰ ਦੀ ਸਾਬਕਾ ਪ੍ਰੇਮਿਕਾ ਸੀ।

Punjabi Bollywood Tadka

Punjabi Bollywood Tadka
 


Tags: TV actorRajat tokasTanu khanChandra Nandniਰਜਤ ਟੋਕਸ ਤਨੂੰ ਖਾਨ