FacebookTwitterg+Mail

ਰਿਤਿਕ ਰੋਸ਼ਨ ਦੀ ਭੈਣ ਬਣੀ ਮਿਸਾਲ, ਟਰਾਂਸਫਾਰਮੇਸ਼ਨ ਤੋਂ ਬਾਅਦ ਆਉਂਦੀ ਹੈ ਅਜਿਹੀ ਨਜ਼ਰ

rakesh roshan
08 September, 2017 03:32:15 PM

ਮੁੰਬਈ— ਫਿਲਮ ਮੇਕਰ ਤੇ ਅਭਿਨੇਤਾ ਰਾਕੇਸ਼ ਰੋਸ਼ਨ ਨੇ ਹਾਲ ਹੀ 'ਚ ਆਪਣਾ 68ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਸ ਦੀ ਜਨਮਦਿਨ ਪਾਰਟੀ 'ਚ ਉਸ ਦੀ ਬੇਟੀ ਸੁਨੈਨਾ ਦਾ ਬਦਲਿਆ ਹੋਇਆ ਅੰਦਾਜ਼ ਦੇਖ ਕੇ ਸਾਰੇ ਹੈਰਾਨ ਰਹਿ ਗਏ। ਖਾਸ ਕਰਕੇ ਸੁਨੈਨਾ ਉਨ੍ਹਾਂ ਲੋਕਾਂ ਲਈ ਮਿਸਾਲ ਬਣ ਕੇ ਸਾਹਮਣੇ ਆਈ, ਜੋ ਜਲਦ ਤੋਂ ਜਲਦ ਖੁਦ ਨੂੰ ਫੈਟ ਤੋਂ ਫਿੱਟ ਕਰਨਾ ਚਾਹੁੰਦੀਆਂ ਹਨ।

Punjabi Bollywood Tadka

ਸੁਨੈਨਾ ਨੇ ਇਸ ਡਰਾਈਵਿਕ ਟਰਾਂਸਫਾਰਮੇਸ਼ਨ ਨੂੰ ਦੇਖ ਖੁਦ ਰਿਤਿਕ ਰੋਸ਼ਨ ਨੇ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਟਵੀਟ ਕੀਤਾ, 'ਕੀ ਮੈਂ ਇਸ ਨੂੰ ਟਰਾਂਸਫਾਰਮੇਸ਼ਨ ਆਖ ਸਕਦਾ ਹਾਂ। ਭੈਣ ਮੈਨੂੰ ਤੁਹਾਡੇ 'ਤੇ ਮਾਣ ਹੈ।'

Punjabi Bollywood Tadka
ਦੱਸਣਯੋਗ ਹੈ ਕਿ ਰਿਤਿਕ ਰੋਸ਼ਨ ਹਾਲ ਹੀ 'ਚ ਇਕ ਮਸ਼ਹੂਰ ਫਿੱਟਨੈੱਸ ਸੈਂਟਰ ਤੋਂ ਬਤੌਰ ਫਿੱਟਨੈੱਸ ਇੰਸਟ੍ਰਕਟਰ ਜੁੜੇ ਹਨ।

Punjabi Bollywood Tadka

ਇਥੇ ਵਰਕਆਊਟ ਲਈ ਡਿਜ਼ਾਈਨ ਟਾਈਟਲ (ਐੱਚ. ਆਰ. ਐਕਸ) ਨੂੰ ਰਿਤਿਕ ਰੋਸ਼ਨ ਨੇ ਫਿੱਟਨੈੱਸ ਟਰੇਨਰ ਮੁਸਤਫਾ ਅਹਿਮਦ ਦੀ ਮਦਦ ਨਾਲ ਖੁਦ ਤਿਆਰ ਕੀਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebrityRakesh RoshanSunainaHrithik Roshanਰਾਕੇਸ਼ ਰੋਸ਼ਨ ਸੁਨੈਨਾਰਿਤਿਕ ਰੋਸ਼ਨ