FacebookTwitterg+Mail

ਰਾਕੇਸ਼ ਰੌਸ਼ਨ ਦੀ ਜਨਮਦਿਨ ਪਾਰਟੀ 'ਚ ਪਤਨੀ ਨਾਲ ਪਹੁੰਚੇ ਹਰਭਜਨ, ਇਹ ਸਿਤਾਰੇ ਵੀ ਆਏ ਨਜ਼ਰ

rakesh roshan birthday party
07 September, 2017 03:14:40 PM

ਮੁੰਬਈ— ਫਿਲਮਕਾਰ ਤੇ ਐਕਟਰ ਰਾਕੇਸ਼ ਰੌਸ਼ਨ 6 ਸਤੰਬਰ ਨੂੰ 68 ਸਾਲਾਂ ਦੇ ਹੋ ਗਏ ਹਨ। ਹਾਲ ਹੀ 'ਚ ਉਨ੍ਹਾਂ ਦੇ ਮੁੰਬਈ ਵਾਲੇ ਘਰ 'ਤੇ ਜਨਮਦਿਨ ਪਾਰਟੀ ਦਾ ਆਯੋਜਨ ਕੀਤਾ ਗਿਆ।
Punjabi Bollywood Tadka
ਪਾਰਟੀ 'ਚ ਰਾਕੇਸ਼ ਰੌਸ਼ਨ ਦੀ ਪਤਨੀ ਪਿੰਕੀ, ਬੇਟਾ ਰਿਤਿਕ ਤੇ ਬੇਟੀ ਸੁਨੈਨਾ ਸ਼ਾਮਲ ਹੋਏ। ਹਾਲਾਂਕਿ ਪਾਰਟੀ 'ਚ ਉਨ੍ਹਾਂ ਦੀ ਨੂੰਹ ਤੇ ਪੋਤੇ ਰਿਦਾਨ-ਰਿਹਾਨ ਕਿਤੇ ਨਜ਼ਰ ਨਹੀਂ ਆਏ।
Punjabi Bollywood Tadka
ਰਾਕੇਸ਼ ਰੌਸ਼ਨ ਦੀ ਜਨਮਦਿਨ ਪਾਰਟੀ 'ਚ ਰੇਖਾ ਵੀ ਨਜ਼ਰ ਆਈ। ਉਹ ਇਸ ਦੌਰਾਨ ਹਮੇਸ਼ਾ ਦੀ ਤਰ੍ਹਾਂ ਕਾਂਜੀਵਰਮ ਸਾੜ੍ਹੀ ਤੇ ਗਜਰਾ ਲਗਾ ਕੇ ਰਿਵਾਇਤੀ ਲੁੱਕ 'ਚ ਪਹੁੰਚੀ।
Punjabi Bollywood Tadka
ਉਸ ਤੋਂ ਇਲਾਵਾ ਪਾਰਟੀ 'ਚ ਪਤਨੀ ਗੀਤਾ ਬਸਰਾ ਤੇ ਬੇਟੀ ਹਿਨਾਇਆ ਨਾਲ ਕ੍ਰਿਕਟਰ ਹਰਭਜਨ ਸਿੰਘ, ਅਮੀਸ਼ਾ ਪਟੇਲ, ਅਦਨਾਨ ਸਾਮੀ, ਕੁਣਾਲ ਕਪੂਰ, ਪਾਪਾ ਰਾਮ ਕੁਮਾਰ ਨਾਲ ਅਰਮਾਨ ਕੋਹਲੀ, ਸ਼ਮਾ ਸਿਕੰਦਰ, ਉਰਵਸ਼ੀ ਰੌਤੇਲਾ, ਸਰਿਤਾ ਬਿਰਜੇ, ਪਤਨੀ ਸੋਭਾ ਕਪੂਰ ਨਾਲ ਜਤਿੰਦਰ, ਭੈਣ ਸੁਰੀਲੀ ਨਾਲ ਯਾਮੀ ਗੌਤਮ, ਰਣਧੀਰ ਕਪੂਰ ਤੇ ਕਰਿਸ਼ਮਾ ਤੰਨਾ ਵੀ ਨਜ਼ਰ ਆਈ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Rakesh Roshan Birthday Party Harbhajan Singh Geeta Basra Hrithik Roshan