FacebookTwitterg+Mail

ਰਾਖੀ ਸਾਵੰਤ 'ਹਿਊਮਨ ਬੰਬ' ਬੰਨ੍ਹ ਕੇ ਜਾਵੇਗੀ ਪਾਕਿਸਤਾਨ!

28 February, 2019 05:06:07 PM

ਜਲੰਧਰ(ਨਰਿੰਦਰ ਮਹਿੰਦਰੂ)— ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਦੇਸ਼ ਲਈ ਆਪਣੀ ਜਾਨ ਵਾਰ ਦੇਣ ਦੀ ਗੱਲ ਕਹੀ ਹੈ। ਲੁਧਿਆਣਾ ਪਹੁੰਚੀ ਰਾਖੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਹਜ਼ਾਰ-2 ਹਜ਼ਾਰ ਬੰਬ ਬੰਨ੍ਹ ਕੇ ਪਾਕਿਸਤਾਨ 'ਚ ਜਾ ਧਮਕਾਂਗੀ। ਰਾਖੀ ਇਥੇ ਦਿ ਗ੍ਰੇਟ ਖਲੀ ਨਾਲ ਰੈਸਲਿੰਗ ਨਾਲ ਜੁੜਣ ਦਾ ਸੰਦੇਸ਼ ਦੇਣ ਪਹੁੰਚੀ ਹੋਈ ਸੀ। ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ 'ਤੇ ਬੋਲਦਿਆਂ ਰਾਖੀ ਨੇ ਕਿਹਾ ਕਿ ਦੇਸ਼ ਸਭ ਤੋਂ ਪਹਿਲਾਂ ਹੈ ਤੇ ਮੈਂ ਦੇਸ਼ ਲਈ ਜਾਨ ਵੀ ਦੇ ਸਕਦੀ ਹਾਂ। ਇਸ ਦੇ ਨਾਲ ਹੀ ਖਲੀ ਨੇ ਵੀ ਦੇਸ਼ ਤੋਂ ਆਪਣੀ ਜਾਨ ਵਾਰ ਦੇਣਦੀ ਗੱਲ ਕਹੀ।

 


Tags: Rakhi Sawant Bollywood Celebrity The Great Khali ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.