FacebookTwitterg+Mail

ਹੌਟ ਟਰਾਂਸਪੇਰੈਂਟ ਡਰੈੱਸ 'ਚ ਰਾਖੀ ਨੇ ਬਿਖੇਰਿਆ ਹੁਸਨ ਜਲਵਾ, ਇਹ ਸਿਤਾਰੇ ਵੀ ਆਏ ਨਜ਼ਰ

rakhi sawant in transparent dress and other celebs at zee rishtey awards
11 September, 2017 02:03:15 PM

ਮੁੰਬਈ— ਬੀਤੇ ਦਿਨੀਂ ਜ਼ੀ ਰਿਸ਼ਤੇ ਐਵਾਰਡਸ ਆਯੋਜਿਤ ਕੀਤਾ ਗਿਆ। ਐੱਨ. ਐੱਸ. ਸੀ. ਆਈ. ਵਰਲੀ 'ਚ ਹੋਏ ਇਸ ਇਵੈਂਟ ਦੇ ਰੈੱਡ ਕਾਰਪੇਟ 'ਤੇ ਕਈ ਟੀ. ਵੀ. ਸਿਤਾਰੇ ਸਟਾਈਲਿਸ਼ ਤੇ ਗਲੈਮਰੈੱਸ ਲੁੱਕ 'ਚ ਨਜ਼ਰ ਆਏ।
Punjabi Bollywood Tadka
ਟੀ. ਵੀ. ਸ਼ੋਅ 'ਕੁਬੂਲ ਹੈ' ਦੀ ਅਭਿਨੇਤਰੀ ਸੁਰਭੀ ਜਯੋਤੀ ਬਲੈਕ ਕਲਰ ਦੀ ਬੈਕਲੈੱਸ ਡਰੈੱਸ 'ਚ ਨਜ਼ਰ ਆਈ। ਉਥੇ ਡਰਾਮਾ ਕੁਈਨ ਦੇ ਨਾਂ ਨਾਲ ਮਸ਼ਹੂਰ ਰਾਖੀ ਸਾਵੰਤ ਸ਼ਾਰਟ ਵਾਈਟ ਕਲਰ ਦੀ ਟਰਾਂਸਪੇਰੈਂਟ ਡਰੈੱਸ 'ਚ ਦਿਖੀ।
Punjabi Bollywood Tadka
ਇਨ੍ਹਾਂ ਤੋਂ ਇਲਾਵਾ ਏਕਤਾ ਕਪੂਰ, ਸਰਗੁਣ ਮਹਿਤਾ, ਦਿਵਿਆਂਕਾ ਤ੍ਰਿਪਾਠੀ, ਵਿਵੇਕ ਦਾਹੀਆ, ਕਰਨਵੀਰ ਵੋਹਰਾ, ਮਾਨਸੀ ਸ਼੍ਰੀਵਾਸਤਵ, ਪੂਜਾ ਗੌਰ, ਅੰਕਿਤਾ ਲੋਖੰਡੇ, ਨੇਹਾ ਕੱਕੜ, ਉਦਿਤ ਨਾਰਾਇਣ, ਵੈਸ਼ਨਵੀ, ਪੱਲਵੀ ਜੋਸ਼ੀ, ਜਯਾ ਭੱਟਾਚਾਰੀਆ ਸਮੇਤ ਕਈ ਸਿਤਾਰੇ ਪਹੁੰਚੇ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Rakhi Sawant Zee Rishtey Awards Sargun Mehta Surbhi Jyoti Ekta Kapoor