ਮੁੰਬਈ(ਬਿਊਰੋ)— ਹਾਲ ਹੀ 'ਚ ਡਰਾਮਾ ਕੁਈਨ ਰਾਖੀ ਸਾਵੰਤ ਨੂੰ ਕਲੋਜ਼ ਫ੍ਰੈਂਡ ਮਿਸਟੀ ਮੁਖਰਜੀ ਦੇ ਜਨਮਦਿਨ ਪਾਰਟੀ 'ਚ ਦੇਖਿਆ ਗਿਆ।
ਇਸ ਦੌਰਾਨ ਉਹ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆਈ। ਉਨ੍ਹਾਂ ਨੇ ਇਸ ਦੌਰਾਨ ਬਲੈਕ ਕਲਰ ਦੀ ਸ਼ਾਰਟ ਡਰੈੱਸ ਐਂਡ ਹਾਈ ਬੂਟ ਪਹਿਨੇ ਹੋਏ ਸਨ।
ਰਾਖੀ ਦੀ ਇਹ ਡਰੈੱਸ ਉਪਰੋਂ ਕਾਫੀ ਲੂਜ਼ ਸੀ, ਜਿਸ ਕਾਰਨ ਉਨ੍ਹਾਂ ਦੇ ਪ੍ਰਾਈਵੇਟ ਪਾਰਟਸ ਕਾਫੀ ਫਲਾਂਟ ਹੋ ਰਹੇ ਸਨ। ਹਾਲਾਂਕਿ ਉਹ ਕਾਨਫੀਡੈਂਟ ਹੋ ਕੇ ਇਸ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆਈ। ਪਾਰਟੀ 'ਚ ਪਤੀ ਕੇਸ਼ਵ ਅਰੋੜਾ ਨਾਲ ਦੀਪਸ਼ਿਖਾ ਨਾਗਪਾਲ ਵੀ ਇੱਥੇ ਨਜ਼ਰ ਆਈ।