FacebookTwitterg+Mail

ਨਿਊ ਈਅਰ ਪਾਰਟੀ 'ਚ ਰਾਖੀ ਸਾਵੰਤ ਤੇ ਸਾਰਾ ਖਾਨ ਨੇ ਦਿਖਾਇਆ ਹੌਟ ਅੰਦਾਜ਼

rakhi sawant with sara khan new year party
03 January, 2018 06:04:25 PM

ਮੁੰਬਈ (ਬਿਊਰੋ)— ਡਰਾਮਾ ਕੁਈਨ ਦੇ ਨਾਂ ਨਾਲ ਮਸ਼ਹੂਰ ਰਾਖੀ ਸਾਵੰਤ ਨੇ ਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ।
Punjabi Bollywood Tadka
ਉਸ ਨਾਲ ਟੀ. ਵੀ. ਦੇ ਮੰਨੇ-ਪ੍ਰਮੰਨੇ ਸਿਤਾਰੇ ਵੀ ਨਜ਼ਰ ਆਏ। ਛੋਟੇ ਪਰਦੇ ਦੇ ਇਨ੍ਹਾਂ ਸਿਤਾਰਿਆਂ ਵਿਚਾਲੇ ਸਾਰਾ ਖਾਨ ਸਭ ਤੋਂ ਜ਼ਿਆਦਾ ਹੌਟ ਲੱਗ ਰਹੀ ਸੀ।
Punjabi Bollywood Tadka
ਰਾਖੀ ਆਪਣੀਆਂ ਤਸਵੀਰਾਂ ਨਾਲ ਕੈਪਸ਼ਨ ਨਹੀਂ ਲਿਖਦੀ, ਜਿਸ ਨਾਲ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕਿਥੇ ਕੀ ਕਰ ਰਹੀ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਰਾਖੀ ਵੀ ਬੇਹੱਦ ਹੌਟ ਲੱਗ ਰਹੀ ਹੈ। ਇਨ੍ਹਾਂ ਬੋਲਡ ਤਸਵੀਰਾਂ 'ਚ ਤੁਸੀਂ ਰਾਖੀ ਸਾਵੰਤ ਦੇ ਹੌਟ ਲੁੱਕ ਨੂੰ ਨਵੇਂ ਅੰਦਾਜ਼ 'ਚ ਦੇਖ ਸਕਦੇ ਹੋ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: New Year Party Rakhi Sawant Sara Khan Instagram Hot Pics