FacebookTwitterg+Mail

ਭੈਣਾਂ ਨਾਲ ਨੰਨ੍ਹੇ ਤੈਮੂਰ ਨੇ ਮਨਾਇਆ ਰੱਖੜੀ ਦਾ ਤਿਉਹਾਰ, ਤਸਵੀਰਾਂ ਆਈਆਂ ਸਾਹਮਣੇ

rakshabandhan
27 August, 2018 10:15:57 AM

ਮੁੰਬਈ (ਬਿਊਰੋ)— ਪਟੌਦੀ ਖਾਨਦਾਨ ਦੇ ਚਿਰਾਗ ਤੈਮੂਰ ਅਲੀ ਖਾਨ ਨੇ ਬਹੁਤ ਹੀ ਕਿਊਟ ਅੰਦਾਜ਼ 'ਚ ਆਪਣਾ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਨੇ ਸੋਹਾ ਅਲੀ ਖਾਨ ਦੀ ਬੇਟੀ ਇਨਾਇਆ ਅਤੇ ਸਾਰਾ ਅਲੀ ਖਾਨ ਕੋਲੋਂ ਰੱਖੜੀ ਬੰਨਵਾਈ। ਤੈਮੂਰ ਦੀਆਂ ਤਸਵੀਰਾਂ ਸਾਰਾ ਅਤੇ ਸੋਹਾ ਨੇ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ। ਤਸਵੀਰਾਂ 'ਚਇਨਾਇਆ ਅਤੇ ਸਾਰਾ ਤੈਮੂਰ ਨੂੰ ਟਿੱਕਾ ਲਗਾਉਂਦੀਆਂ ਨਜ਼ਰ ਆ ਰਹੀਆਂ ਹਨ।
Punjabi Bollywood Tadka
ਇਸ ਦੌਰਾਨ ਸਾਰਾ ਨੇ ਤੈਮੂਰ ਨਾਲ ਕਾਫੀ ਮਸਤੀ ਵੀ ਕੀਤੀ। ਸਾਰਾ ਨੇ ਤੈਮੂਰ ਦੀ ਤਸਵੀਰ ਸਾਂਝੀ ਕਰਦੇ ਲਿਖਿਆ,''ਰੱਖੜੀ ਦਾ ਸੈਲੀਬ੍ਰੇਸ਼ਨ ਜਾਰੀ ਹੈ ਇਸ ਨੰਨ੍ਹੇ ਸ਼ੈਤਾਨ ਨਾਲ।''
Punjabi Bollywood Tadka
ਇਸ ਦੌਰਾਨ ਸੈਲ ਅਲੀ ਖਾਨ ਵੀ ਸੋਹਾ ਅਲੀ ਖਾਨ ਕੋਲੋਂ ਰੱਖੜੀ ਬੰਨਵਾਉਣ ਲਈ ਪਹੁੰਚੇ। ਨੰਨ੍ਹੇ ਤੈਮੂਰ ਨੇ ਸੋਹਾ ਅਲੀ ਖਾਨ ਦੀ ਬੇਟੀ ਇਨਾਈਆ ਕੋਲੋਂ ਰੱਖੜੀ ਬੰਨਵਾਈ।
Punjabi Bollywood Tadka
ਕਰਿਸ਼ਮਾ ਕਪੂਰ ਦੀ ਬੇਟੀ ਨੇ ਵੀ ਤੈਮੂਰ ਅਤੇ ਕਿਯਾਨ ਨੂੰ ਰੱਖੜੀ ਬੰਨੀ। ਇਸ ਤਰ੍ਹਾਂ ਤੈਮੂਰ ਅਲੀ ਖਾਨ ਨੇ ਆਪਣੀਆਂ ਭੈਣਾਂ ਨਾਲ ਖੂਬ ਮਸਤੀ ਕੀਤੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Taimur Ali KhanRakshabandhanInaaya Naumi KemmuSoha Ali KhanSaif Ali Khan Amrita SinghIbrahim Ali KhanKarisma Kapoor

Edited By

Manju

Manju is News Editor at Jagbani.