FacebookTwitterg+Mail

'ਯਾਰੀਆਂ' ਦੀ ਅਦਾਕਾਰਾ ਨੇ ਕਿਸਿੰਗ 'ਤੇ ਬੋਲਡ ਬਿਆਨ ਦੇ ਕੇ ਬਟੋਰੀਆਂ ਸਨ ਸੁਰਖੀਆਂ, ਕਰ ਚੁੱਕੀ ਲਿਪਲਾਕ

rakul preet singh happy birthday
10 October, 2017 01:04:01 PM

ਹੈਦਰਾਬਾਦ(ਬਿਊਰੋ)— ਮਸ਼ਹੂਰ ਦੱਖਣੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 10 ਅਕਤੂਬਰ 1990 ਨੂੰ ਨਵੀਂ ਦਿੱਲੀ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ ਹੈ। ਰਕੁਲ ਪ੍ਰੀਤ ਸਿੰਘ ਕੁਝ ਮਹੀਨੇ ਪਹਿਲਾਂ ਉਦੋਂ ਸੁਰਖੀਆਂ 'ਚ ਆਈ ਸੀ, ਜਦੋਂ ਉਸ ਨੇ ਇਕ ਬੋਲਡ ਸਟੇਟਮੈਂਟ ਦਿੱਤਾ ਸੀ।

Punjabi Bollywood Tadka

ਇਕ ਇੰਟਰਵਿਊ ਦੌਰਾਨ ਜਦੋਂ ਰਕੁਲ ਪ੍ਰੀਤ ਤੋਂ ਪਰਦੇ 'ਤੇ ਬੋਲਡ ਸੀਨਜ਼ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਜੇਕਰ ਕਿੱਸਿੰਗ ਸੀਨ ਫਿਲਮ ਦੀ ਸਕ੍ਰਿਪਟ ਦਾ ਹਿੱਸਾ ਹੈ ਤਾਂ ਫਿਰ ਮੈਂ ਅਜਿਹੇ ਸੀਨਜ਼ ਕਰਨ ਨੂੰ ਤਿਆਰ ਹਾਂ। ਮੈਨੂੰ ਇਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ।'' ਰਕੁਲ ਪ੍ਰੀਤ ਸਾਲ 2014 'ਚ ਬਾਲੀਵੁੱਡ ਫਿਲਮ 'ਯਾਰੀਆਂ' 'ਚ ਨਜ਼ਰ ਆਈ ਸੀ।

Punjabi Bollywood Tadka

ਰਕੁਲ ਪ੍ਰੀਤ ਨੇ ਕਿਹਾ ਸੀ ਕਿ ਮੈਨੂੰ ਵੱਡੇ ਪਰਦੇ 'ਤੇ ਗਲੈਮਰਸ ਦਿਖਾਉਣ 'ਚ ਕੋਈ ਹਿੱਚਕ ਨਹੀਂ ਹੈ। ਗਲੈਮਰਸ ਸਾਡੀ ਇੰਡਸਟਰੀ ਦਾ ਮੱਹਤਵਪੂਰਨ ਹਿੱਸਾ ਹੈ। ਇਸੇ ਵਜ੍ਹਾ ਕਾਰਨ ਫੈਨਜ਼ ਵੀ ਆਪਣੇ ਪਸੰਦੀਦਾ ਐਕਟਰ-ਅਦਾਕਾਰਾ ਨੂੰ ਗਲੈਮਰਸ ਲੁਕ 'ਚ ਹੀ ਦੇਖਣਾ ਚਾਹੁੰਦੇ ਹਨ।

Punjabi Bollywood Tadka

ਬਾਲੀਵੁੱਡ ਫਿਲਮ 'ਯਾਰੀਆਂ' 'ਚ ਰਕੁਲ ਪ੍ਰੀਤ ਨੇ ਸਹਿ-ਕਲਾਕਾਰ ਹਿਮਾਂਸ ਕੋਹਲੀ ਨਾਲ ਲਿਪਲਾਪ ਸੀਨਜ਼ ਕੀਤੇ ਸਨ। 3 ਸਾਲ ਤੋਂ ਉਹ ਕਿਸੇ ਵੀ ਹਿੰਦੀ ਫਿਲਮ 'ਚ ਨਜ਼ਰ ਨਹੀਂ ਆਈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Rakul Preet SinghHappy BirthdayYaariyanBold Statementਕਰੁਲ ਪ੍ਰੀਤ ਸਿੰਘਜਨਮਦਿਨਯਾਰੀਆਂ