ਮੁੰਬਈ (ਬਿਊਰੋ)— ਨਿਰਮਾਤਾ ਰਮੇਸ਼ ਤੌਰਾਨੀ ਨੇ ਆਪਣੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ। ਕਈ ਬਾਲੀਵੁੱਡ ਸਿਤਾਰੇ ਇਸ ਪਾਰਟੀ ਦਾ ਹਿੱਸਾ ਬਣੇ ਹਨ। ਪਾਰਟੀ 'ਚ ਟੀ. ਵੀ. ਦੀ ਡਰਾਮਾ ਕਵੀਨ ਏਕਤਾ ਕਪੂਰ ਕਾਫੀ ਖੂਬਸੂਰਤ ਨਜ਼ਰ ਆਈ। ਉੱਥੇ ਹੀ ਡੇਜੀ ਸ਼ਾਹ, ਸੌਫੀ ਚੌਧਰੀ, ਤਮੰਨਾ ਭਾਟੀਆ, ਕ੍ਰਿਤੀ ਸੈਨਨ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲਿਆ। ਕ੍ਰਿਤੀ ਸੈਨਨ ਲਾਈਟ ਪਿੰਕ ਕਲਰ ਦੇ ਲਹਿੰਗੇ 'ਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ ਅਤੇ ਉੱਥੇ ਹੀ ਸੌਫੀ ਚੌਧਰੀ ਸਫੈਦ ਰੰਗ ਦੇ ਆਊਟਫਿੱਟ 'ਚ ਨਜ਼ਰ ਆਈ। ਸੋਹਾ ਅਲੀ ਖਾਨ ਬੇਟੀ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇਸ ਪਾਰਟੀ 'ਚ ਨਜ਼ਰ ਆਈ। ਇਸ ਪਾਰਟੀ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਕਾਫੀ ਖੁਸ਼ ਦਿਖਾਈ ਦੇ ਰਹੇ ਸੀ।

ਨੇਹਾ ਧੂਪੀਆ

ਕ੍ਰਿਤੀ ਸੈਨਨ

ਸੋਫੀ ਚੌਧਰੀ

ਦਿਆ ਮਿਰਜ਼ਾ

ਤਮੰਨਾ ਭਾਟੀਆ, ਤੁਸ਼ਾਰ ਕਪੂਰ

ਸੋਹਾ ਅਲੀ ਖਾਨ ਪਤੀ ਕੁਣਾਲ ਖੇਮੂ ਨਾਲ ਪਹੁੰਚੀ।

ਸ਼੍ਰੇਅਸ ਤਲਪੜੇ ਆਪਣੀ ਪਤਨੀ ਨਾਲ ਨਜ਼ਰ ਆਏ।

ਨੂਰਾ ਫਤਿਹੀ, ਅੰਗਦ ਬੇਦੀ

ਨਿਰਦੇਸ਼ਕ ਕਬੀਰ ਖਾਨ ਆਪਣੀ ਪਤਨੀ ਨਾਲ ਦਿਖਾਈ ਦਿੱਤੇ।

ਰਿਤੇਸ਼ ਦੇਸ਼ਮੁੱਖ

ਡੇਵਿਡ ਧਵਨ

ਕੁਣਾਲ ਕਪੂਰ

ਚੰਕੀ ਪਾਂਡੇ
