FacebookTwitterg+Mail

ਵੀਡੀਓਜ਼ : ਬਿਜ਼ਨੈੱਸਮੈਨ ਦੀ ਧੀ ਦੀ ਸੰਗੀਤ ਸੈਰੇਮਨੀ 'ਚ ਰਣਵੀਰ-ਕੈਟਰੀਨਾ ਦਾ ਧਮਾਕੇਦਾਰ ਡਾਂਸ

ranveer singh and shahid kapoor
26 April, 2018 03:28:18 PM

ਮੁੰਬਈ(ਬਿਊਰੋ)— ਦਿੱਲੀ ਦੇ ਬਿਜ਼ਨੈੱਸਮੈਨ ਐੱਨ. ਐੱਲ. ਰੁੰਗਟਾ ਦੀ ਬੇਟੀ ਤਨੂੰਸ਼੍ਰੀ ਸੈਰੇਮਨੀ 'ਚ ਬਾਲੀਵੁੱਡ ਸਿਤਾਰਿਆਂ ਨੇ ਚਾਰ ਚੰਨ ਲਾ ਦਿੱਤੇ। ਹਿੰਦੀ ਫਿਲਮਾਂ ਦੇ ਮਸ਼ਹੂਰ ਸਿਤਾਰਿਆਂ ਨੇ ਆਪਣੀ ਧਮਾਕੇਦਾਰ ਡਾਂਸ ਪਰਫਾਰਮੈਂਸ ਦੇ ਕੇ ਮਹਿਫਲ ਲੁੱਟ ਲਈ।

 

A post shared by Filmy Chutzpah (@filmy_chutzpah) on

ਇਸ ਦੌਰਾਨ ਕੈਟਰੀਨਾ ਕੈਫ, ਰਣਵੀਰ ਸਿੰਘ, ਸ਼ਾਹਿਦ ਕਪੂਰ, ਸ਼ਰਧਾ ਕਪੂਰ, ਕਰਨ ਜੌਹਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸੰਗੀਤ ਦੇ ਦਿਨ ਹਿੱਟ ਨੰਬਰਸ 'ਤੇ ਪਰਫਾਰਮ ਕੀਤਾ, ਜਿਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ।

 

A post shared by Filmy Chutzpah (@filmy_chutzpah) on

ਇਸ ਦੌਰਾਨ ਸਭ ਤੋਂ ਧਮਾਕੇਦਾਰ ਪਰਫਾਰਮੈਂਸ ਰਣਵੀਰ ਸਿੰਘ ਦੀ ਰਹੀ। ਉਸ ਨੇ 'ਪਦਮਾਵਤ' ਦੀ 'ਖਲੀਬਲੀ', 'ਬਾਜੀਰਾਓ ਰਾਓ ਮਸਤਾਨੀ' ਦੇ 'ਮਲਹਾਰੀ' ਸਮੇਤ ਕਈ ਹਿੱਟ ਗੀਤਾਂ 'ਤੇ ਡਾਂਸ ਕੀਤਾ।

 

A post shared by Filmy Chutzpah (@filmy_chutzpah) on

ਇਸ ਤੋਂ ਇਲਾਵਾ ਸ਼ਾਹਿਦ ਕਪੂਰ ਨੇ ਵੀ ਸਟੇਜ 'ਤੇ ਸ਼ਾਨਦਾਰ ਡਾਂਸ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ। ਸ਼ਰਧਾ ਕਪੂਰ ਵੀ ਆਪਣੇ ਹਿੱਟ ਗਾਣਿਆਂ 'ਤੇ ਨੱਚਦੀ ਨਜ਼ਰ ਆਈ। ਇਸ ਮੌਕੇ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆਏ।

 

A post shared by Filmy Chutzpah (@filmy_chutzpah) on

ਸੰਗੀਤ ਸੈਰੇਮਨੀ 'ਚ ਤਨੂੰਸ਼੍ਰੀ ਨੇ ਮਨੀਸ਼ ਦਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।

 

A post shared by Filmy Chutzpah (@filmy_chutzpah) on

 

 

A post shared by Filmy Chutzpah (@filmy_chutzpah) on

 

 

A post shared by Filmy Chutzpah (@filmy_chutzpah) on

 

 

A post shared by Filmy Chutzpah (@filmy_chutzpah) on

Punjabi Bollywood Tadka


Tags: Ranveer SinghShahid KapoorSanjay Leela BhansaliPadmaavatKatrina KaifDil Diyan Gallan Tiger Zinda Hain

Edited By

Sunita

Sunita is News Editor at Jagbani.