FacebookTwitterg+Mail

ਰਵੀਨਾ ਟੰਡਨ ਦੀਆਂ ਬਿਨਾਂ ਮੇਕਅੱਪ ਦੇ ਤਸਵੀਰਾਂ ਆਈਆਂ ਸਾਹਮਣੇ, ਪਛਾਣਨਾ ਹੋਇਆ ਮੁਸ਼ਕਿਲ

raveena tandon
24 July, 2018 01:15:21 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਕਈ ਸਟਾਰਜ਼ ਜਦੋਂ ਬਿਨਾਂ ਮੇਕਅੱਪ ਦੇ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਰਵੀਨਾ ਟੰਡਨ ਵੀ ਅਜਿਹੇ ਹੀ ਸਟਾਰਜ਼ 'ਚ ਸ਼ਾਮਲ ਹੈ।

Punjabi Bollywood Tadka

ਦਰਅਸਲ ਅਜਿਹੇ ਕਈ ਮੌਕੇ ਆਏ, ਜਦੋਂ ਰਵੀਨਾ ਨੂੰ ਬਿਨਾਂ ਮੇਕਅੱਪ 'ਚ ਦੇਖਿਆ ਗਿਆ। 43 ਸਾਲਾ ਅਦਾਕਾਰਾ ਰਵੀਨਾ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬਿਨਾਂ ਮੇਕਅੱਪ ਦੇ ਦਿਖਾਈ ਦੇ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਤੁਸੀਂ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਦਾ ਅੰਦਾਜਾ ਲਗਾ ਸਕਦੇ ਹੋ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਹੇਅਰ ਸਟਾਇਲ ਬਦਲਿਆ ਹੈ।

Punjabi Bollywood Tadka

ਦੱਸ ਦੇਈਏ ਕਿ ਸਾਲ 1991 ਤੋਂ ਰਵੀਨਾ 'ਦਿਲਵਾਲੇ', 'ਮੋਹਰਾ', 'ਲਾਡਲਾ' ਅਤੇ 'ਸੱਤਾ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।

Punjabi Bollywood Tadka

ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਰਵੀਨਾ ਨੇ ਕਾਫੀ ਨਾਂ ਕਮਾਇਆ ਸੀ। ਹਾਲਾਂਕਿ ਲੰਬੇ ਸਮੇਂ ਤੋਂ ਉਹ ਫਿਲਮਾਂ ਤੋਂ ਦੂਰ ਹੈ ਪਰ ਰਿਐਲਿਟੀ ਸ਼ੋਅਜ਼ 'ਚ ਉਹ ਅਕਸਰ ਨਜ਼ਰ ਆਉਂਦੀ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Raveena TandonWithout MakeupInstagram Pictures

Edited By

Chanda Verma

Chanda Verma is News Editor at Jagbani.