FacebookTwitterg+Mail

'ਰਾਈਜ਼ਿੰਗ ਸਟਾਰ 3' ਦੇ ਸੈੱਟ 'ਤੇ ਦਿਲਜੀਤ ਨੇ ਰੇਖਾ ਲਈ ਗਾਇਆ 'ਪ੍ਰੋਪਰ ਪਟੋਲਾ...'

rekha and diljit dosanjh
24 April, 2019 02:28:21 PM

ਜਲੰਧਰ (ਬਿਊਰੋ) — ਬਾਲੀਵੁੱਡ ਦੀ ਸਦਾਬਹਾਰ ਬਿਊਟੀ ਰੇਖਾ ਸੋਮਵਾਰ ਰਾਤ ਨੂੰ ਸਿੰਗਿੰਗ ਰਿਐਲਿਟੀ ਸ਼ੋਅ 'ਰਾਈਜ਼ਿੰਗ ਸਟਾਰ 3' ਦੇ ਮੰਚ 'ਤੇ ਮਹਿਮਾਨ ਬਣ ਕੇ ਆਈ। ਇਹ ਖਾਸ ਐਪੀਸੋਡ ਸਲਾਮ-ਏ-ਰੇਖਾ ਬੀ-ਟਾਊਨ ਨੂੰ ਡੈਡੀਕੇਟ ਕੀਤਾ ਗਿਆ ਸੀ।

 

 
 
 
 
 
 
 
 
 
 
 
 
 
 

#properpatola #diljitdosanjh #risingstar #risingstar3

A post shared by Akashdeep Singh (@akashdeep.purba) on Apr 23, 2019 at 9:56am PDT

ਇਸ ਦੌਰਾਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀ ਹੈ।

 

ਦੱਸ ਦਈਏ ਕਿ ਮਸ਼ਹੂਰ ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਨੇ 'ਰਾਈਜ਼ਿੰਗ ਸਟਾਰ 3' ਦੇ ਸੈੱਟ 'ਤੇ ਰੇਖਾ ਲਈ ਗੀਤ ਵੀ ਗਾਇਆ। ਦਿਲਜੀਤ ਦੋਸਾਂਝ ਨੇ ਰੇਖਾ ਲਈ ਆਪਣਾ ਮਸ਼ਹੂਰ ਗੀਤ 'ਪ੍ਰੋਪਰ ਪਟੋਲਾ...' ਗਾਇਆ ਸੀ।  

Punjabi Bollywood Tadka
ਦੱਸ ਦਈਏ ਕਿ 'ਰਾਈਜ਼ਿੰਗ ਸਟਾਰ 3' ਦੇ ਸੈੱਟ 'ਤੇ ਰੇਖਾ ਹਮੇਸ਼ਾ ਵਾਂਗ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆਈ।

Punjabi Bollywood Tadka

ਇਸ ਦੌਰਾਨ ਉਨ੍ਹਾਂ ਨੇ ਗੋਲਡਨ ਤੇ ਸੀ ਗ੍ਰੀਨ ਕਲਰ ਦੀ ਸਿਲਕ ਦੀ ਸਾੜ੍ਹੀ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਗਲੇ 'ਚ ਕੁੰਦਨ ਨੈੱਕਲੇਸ ਤੇ ਟੀਕਾ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ। ਰੇਖਾ ਨੇ ਸ਼ੋਅ 'ਚ ਗੀਤ ਵੀ ਗਾਏ ਤੇ ਡਾਂਸ ਵੀ ਕੀਤਾ।

Punjabi Bollywood Tadka


Tags: RekhaRising Stars 3Diljit DosanjhProper PatolaShankar MahadevanNeeti MohanTV Show

Edited By

Sunita

Sunita is News Editor at Jagbani.