ਮੁੰਬਈ(ਬਿਊਰੋ)— ਬੀਤੇ ਦਿਨੀਂ ਲਾਈਟਬਾਕਸ ਥਿਏਟਰ 'ਚ ਸ਼ਾਰਟ ਫਿਲਮ 'ਬੁਲਬੁਲ' ਦੀ ਸਕ੍ਰੀਨਿੰਗ ਰੱਖੀ ਗਈ। ਇਸ 'ਚ ਗੁਲਸ਼ਨ ਕੁਮਾਰ ਦੀ ਖੋਸਲਾ ਕੁਮਾਰ ਤੇ ਰੇਖਾ ਪੁੱਜੀ। ਦਿਵਿਆ ਨੇ ਜਿਵੇਂ ਹੀ ਰੇਖਾ ਨੂੰ ਦੇਖਿਆ ਤਾਂ ਉਸ ਦੇ ਪੈਰ ਛੂਹ ਲਏ। ਇਸ ਦੌਰਾਨ ਰੇਖਾ ਬਲੈਕ ਡਰੈੱਸ 'ਤੇ ਚਿੱਟੇ ਕੋਟ 'ਚ ਨਜ਼ਰ ਆਈ, ਦੂਜੇ ਪਾਸੇ ਦਿਵਿਆ ਖੋਸਲਾ ਕਰੀਮ ਕਲਰ ਦੀ ਸਾੜੀ 'ਚ ਦਿਖੀ।

ਇਹ ਵੀ ਸਿਤਾਰੇ ਆਏ ਨਜ਼ਰ
ਇਨ੍ਹਾਂ ਤੋਂ ਇਲਾਵਾ ਕਾਜੋਲ, ਸੋਨਮ ਕਪੂਰ, ਸਲਮਾਨ ਖਾਨ, ਦੀਪਿਕਾ ਪਾਦੂਕੋਣ, ਰਵੀਨਾ ਟੰਡਨ, ਲਾਰਾ ਦੱਤਾ, ਕ੍ਰਿਤੀ ਸੇਨਨ, ਅਜੇ ਦੇਵਗਨ ਤੇ ਅਰਬਾਜ਼ ਖਾਨ ਨੂੰ ਏਅਰਪੋਰਟ 'ਤੇ ਦੇਖਿਆ ਗਿਆ।

ਫਰੀਦਾ ਜਲਾਲ ਦਿਲੀਪ ਕੁਮਾਰ ਦੇ ਬਰਥਡੇ 'ਤੇ ਉਨ੍ਹਾਂ ਦੇ ਘਰ ਪੁੱਜੀ।

ਦਿਸ਼ਾ ਪਾਟਨੀ, ਸਾਰਾ ਅਲੀ ਖਾਨ, ਸੁਨੀਲ ਸ਼ੈੱਟੀ ਦੇ ਬੇਟੇ ਅਹਾਨ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਸ਼ਿਲਪਾ ਸ਼ੈੱਟੀ ਤੇ ਮਲਾਇਕਾ ਅਰੋੜਾ ਵੀ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਨਜ਼ਰ ਹੋਏ।

ਸ਼ਾਹਿਦ ਕਪੂਰ, ਮੀਰਾ ਰਾਜਪੂਤ

ਰਵੀਨਾ ਟੰਡਨ

ਸ਼ਿਲਪਾ ਸ਼ੈੱਟੀ

ਅਰਬਾਜ਼ ਖਾਨ

ਅਜੇ ਦੇਵਗਨ

ਫਰੀਦਾ ਜਲਾਲ

ਦਿਸ਼ਾ ਪਾਟਨੀ

ਕ੍ਰਿਤੀ ਸੇਨਨ

ਸੁਨੀਲ ਸ਼ੈੱਟੀ ਦੇ ਬੇਟੇ ਅਹਾਨ

ਲਾਰਾ ਦੱਤਾ

ਕਾਜੋਲ

ਸੋਨਮ ਕਪੂਰ

ਸ਼੍ਰਿਆ ਸਰਨ

ਮਲਾਇਕਾ ਅਰੋੜਾ