FacebookTwitterg+Mail

ਗਾਇਕ ਪ੍ਰਿੰਸ ਬਾਠ ਤੇ ਢਾਡੀ ਸਤਨਾਮ ਸਿੰਘ ਬੁੱਢਣਵਾਲੀਆਂ ਨੇ ਦਿੱਤਾ ਸਿੱਖਾਂ ਨੂੰ ਸੁਨੇਹਾ

respect of turban
27 August, 2018 09:34:21 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਪ੍ਰਿੰਸ ਬਾਠ ਤੇ ਢਾਡੀ ਸਤਨਾਮ ਸਿੰਘ ਬੁੱਢਣਵਾਲੀਆਂ (ਬੁੱਢਣਵਾਲ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ) ਨੇ ਆਪਣੇ ਨਵੇਂ ਗੀਤ 'ਰਿਸਪੈਕਟ ਆਫ ਟਰਬਨ' ਰਾਹੀਂ ਸਿੱਖ ਵੀਰਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ। ਜਿਵੇਂ ਕਿ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਗੀਤ 'ਚ ਪੱਗ ਦਾ ਸਤਿਕਾਰ ਕਰਨ ਦੀ ਗੱਲ ਕੀਤੀ ਗਈ ਹੈ।

ਹਾਲ ਹੀ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਗੀਤ ਬਣਾਇਆ ਗਿਆ ਹੈ। ਗੀਤ ਦੇ ਖੂਬਸੂਰਤ ਬੋਲ ਮੰਨਾ ਧਾਲੀਵਾਲ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਮਨਦੀਪ ਸਿੰਘ ਨੇ ਦਿੱਤਾ ਹੈ।Punjabi Bollywood Tadka

ਗੀਤ ਦੀ ਵੀਡੀਓ ਆਰ. ਡੀ. ਪ੍ਰੋਡਕਸ਼ਨ ਨੇ ਬਣਾਈ ਹੈ, ਜਿਹੜੀ ਵਾਈਟ ਹਿਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਈ ਹੈ।


Tags: Respect Of Turban Prince Batth Satnam Singh Budhanwalia White Hill Music

Edited By

Rahul Singh

Rahul Singh is News Editor at Jagbani.