FacebookTwitterg+Mail

Pics : ਬੋਲਡ ਅੰਦਾਜ਼ 'ਚ ਨਜ਼ਰ ਆਈ 'ਬੈਂਕਚੋਰ' ਦੀ ਇਹ ਅਭਿਨੇਤਰੀ

rhea chakraborty
02 July, 2017 03:54:35 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰਿਆ ਚਕਰਵਰਤੀ ਅਕਸਰ ਆਪਣੇ ਹੌਟ ਅੰਦਾਜ਼ 'ਚ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਸ ਅਭਿਨੇਤਰੀਆਂ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਇਸ ਅਭਿਨੇਤਰੀ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਰਿਆ ਕਾਫੀ ਬੋਲਡ ਲੁਕ 'ਚ ਦਿਖਾਈ ਦੇ ਰਹੀ ਹੈ। 

Punjabi Bollywood Tadka
ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੈਂਕਚੋਰ' 'ਚ ਇਹ ਰਿਆ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ। ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਅਤੇ ਵਿਵੇਕ ਓਬਰਾਏ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ।

Punjabi Bollywood Tadka

ਬੀਤੇ ਦਿਨੀਂ ਇਹ ਅਦਾਕਾਰਾ ਆਪਣੇ ਬੋਲਡ ਫੋਟੋਸ਼ੂਟ ਕਰਕੇ ਕਾਫੀ ਚਰਚਾ 'ਚ ਰਹੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: rhea chakraborty Instagram Celebrity BankChor Bold Pics ਰਿਆ ਚਕਰਵਰਤੀ ਇੰਸਟਾਗ੍ਰਾਮ