FacebookTwitterg+Mail

ਬਿਕਨੀ 'ਚ ਨਜ਼ਰ ਆਈ ਬਾਲੀਵੁੱਡ ਦੀ ਇਹ ਅਭਿਨੇਤਰੀ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ

rhea chakraborty
28 September, 2017 07:14:13 PM

ਮੁਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਿਆ ਚੱਕਰਵਰਤੀ ਅਕਸਰ ਆਪਣੇ ਹੌਟ ਅੰਦਾਜ਼ 'ਚ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਰਿਆ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਬੇਹੱਦ ਹੌਟ ਦਿਖਾਈ ਦੇ ਰਹੀ ਹੈ।

Punjabi Bollywood Tadka
ਰਿਆ ਆਪਣੇ ਇਸ ਬਿਕਨੀ ਲੁੱਕ 'ਚ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ।

Punjabi Bollywood Tadka
ਇਸ ਤੋਂ ਇਲਾਵਾ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ 'ਬੈਂਕਚੋਰ' 'ਚ ਰਿਆ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ। ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਅਤੇ ਵਿਵੇਕ ਓਬਰਾਏ ਅਹਿਮ ਭੂਮਿਕਾ 'ਚ ਦਿਖਾਈ ਦਿੱਤੇ ਸਨ।

Punjabi Bollywood Tadka
ਫਿਲਮੀ ਕਰੀਅਰ ਦੌਰਾਨ ਰਿਆ 'ਮੇਰੇ ਡੈਡ ਕੀ ਮਾਰੂਤੀ' ਅਤੇ 'ਸੋਨਾਲੀ ਕੇਬਲ', 'ਹਾਫ ਗਰਲਫਰੈਂਡ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka


Tags: Rhea Chakraborty Instagram Bank Chor Mere Dad Ki Maruti Bollywood Actress