FacebookTwitterg+Mail

ਬਲੈਕ ਡਰੈੱਸ 'ਚ ਰਿਆ ਚੱਕਰਵਰਤੀ ਦਾ ਗਲੈਮਰਸ ਲੁੱਕ ਕੈਮਰੇ 'ਚ ਹੋਇਆ ਕੈਦ, ਦੇਖੋ ਤਸਵੀਰਾਂ

rhea chakraborty
30 June, 2018 10:14:25 AM

ਮੁੰਬਈ(ਬਿਊਰੋ)— ਰਿਆ ਚੱਕਰਵਰਤੀ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੀ ਹੈ। ਹਾਲ ਹੀ 'ਚ ਰੀਆ ਹੌਟ ਲੁੱਕ 'ਚ ਬਾਂਦਰਾ 'ਚ ਨਜ਼ਰ ਆਈ। ਇਸ ਦੌਰਾਨ ਨੇ ਬਲੈਕ ਕਲਰ ਦੀ ਸ਼ਾਰਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆ ਰਹੀ ਸੀ।
Punjabi Bollywood Tadka
ਦੱਸ ਦੇਈਏ ਕਿ ਰੀਆ ਫਿਲਮ 'ਸੋਨਾਲੀ ਕੇਬਲ' ਨੂੰ ਲੈ ਕੇ ਕਾਫੀ ਚਰਚਾ 'ਚ ਆਈ ਸੀ। ਇਸ ਫਿਲਮ 'ਚ ਰਿਆ ਚੱਕਰਵਰਤੀ ਨੇ ਬੇਹੱਦ ਹੌਟ ਤੇ ਬੋਲਡ ਸੀਨਜ਼ ਦਿੱਤੇ ਸਨ। ਉਸ ਨੇ 'ਮੇਰੇ ਡੈਡ ਕੀ ਮਾਰੂਤੀ' ਨਾਲ ਫਿਲਮੀ ਦੁਨੀਆ 'ਚ ਕਦਮ ਰੱਖਿਆ ਸੀ।
Punjabi Bollywood Tadka
ਭਾਵੇਂ ਅੱਜਕਲ ਰਿਆ ਚੱਕਰਵਰਤੀ ਫਿਲਮੀ ਦੁਨੀਆਂ 'ਚ ਐਕਟਿਵ ਨਹੀਂ ਰਹਿੰਦੀ ਪਰ ਅਸਲ ਜ਼ਿੰਦਗੀ 'ਚ ਉਹ ਬੇਹੱਦ ਖੂਬਸੂਰਤ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਰਿਆ ਚੱਕਰਵਰਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਅਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਰਧਾ ਕਪੂਰ ਅਤੇ ਅਰਜੁਨ ਕਪੂਰ ਦੀ ਫਿਲਮ 'ਹਾਫ ਗਰਲਫ੍ਰੈਂਡ' 'ਚ ਵੀ ਰੀਆ ਨਜ਼ਰ ਆ ਚੁੱਕੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਰਿਆ ਚੱਕਰਵਰਤੀ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਸੀ। ਗ੍ਰੇਅ ਕਲਰ ਦੀ ਡਰੈੱਸ 'ਚ ਰੀਆ ਕਾਫੀ ਗਲੈਮਰਸ ਲੱਗ ਰਹੀ ਸੀ। ਇਸ ਦੌਰਾਨ ਉਸ ਨੂੰ ਖੁੱਲ੍ਹੇ ਵਾਲ ਹੋਰ ਵੀ ਸਟਾਈਲਿਸ਼ ਬਣਾ ਰਹੀਆਂ ਸਨ। ਉਸ ਦੀਆਂ ਇਹ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Rhea ChakrabortyBlack DressHalf GirlfriendSonali CableMere Dad Ki MarutiInstagramBollywood Celebrity

Edited By

Sunita

Sunita is News Editor at Jagbani.