FacebookTwitterg+Mail

LFW 2018 : ਰੀਆ ਦਾ ਬਲੈਕ ਡਰੈੱਸ 'ਚ ਦਿਸਿਆ ਸਟਨਿੰਗ ਲੁੱਕ (ਦੇਖੋ ਤਸਵੀਰਾਂ)

rhea chakraborty
22 August, 2018 07:24:19 PM

ਮੁੰਬਈ (ਬਿਊਰੋ)— ਮੁੰਬਈ 'ਚ ਲੈਕਮੇ ਫੈਸ਼ਨ ਵੀਕ 2018 ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਲ ਦੇ ਸਭ ਤੋਂ ਵੱਡੇ ਇਸ ਫੈਸ਼ਨ ਈਵੈਂਟ 'ਚ ਬਾਲੀਵੁੱਡ ਸਟਾਰਜ਼ ਤੇ ਮਾਡਲ ਰੈਂਪ 'ਤੇ ਚਲਦੇ ਦਿਖਾਈ ਦਿੰਦੇ ਹਨ। ਹਾਲ ਹੀ 'ਚ ਰੀਆ ਚਕਰਵਰਤੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਉਹ ਇਸ ਸਮਾਰੋਹ ਦੌਰਾਨ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਰੀਆ ਬਲੈਕ ਡਰੈੱਸ 'ਚ ਬੇਹੱਦ ਸਟਨਿੰਗ ਲੱਗ ਰਹੀ ਹੈ। ਦਰਸਅਲ, ਰੀਆ ਇਸ ਸ਼ੋਅ ਦੇ ਪਹਿਲੇ ਦਿਨ ਸ਼ੋਅ ਦੀ ਸ਼ੋਅਸਟਾਪਰ ਸੀ। ਰੀਆ ਦੀ ਇਹ ਡਰੈੱਸ ਉਰਵਸ਼ੀ ਜੋਨੇਜਾ ਵਲੋਂ ਡਿਜ਼ਾਈਨ ਕੀਤੀ ਗਈ ਹੈ। ਇਸ ਦੌਰਾਨ ਰੈਂਪ 'ਤੇ ਸਭ ਦੀਆਂ ਨਿਗਾਹਾਂ ਰੀਆ 'ਤੇ ਟਿੱਕੀਆਂ ਰਹੀਆਂ। ਰੀਆ ਦਾ ਇਹ ਅੰਦਾਜ਼ ਉੱਥੇ ਮੌਜੂਦ ਸਭ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਸੀ।

Punjabi Bollywood Tadka
ਦੱਸਣਯੋਗ ਹੈ ਕਿ ਲੈਕਮੇ ਫੈਸ਼ਨ ਵੀਕ 2018 ਮੁੰਬਈ 'ਚ 22 ਅਗਸਤ ਤੋਂ ਲੈ ਕੇ 26 ਅਗਸਤ ਤੱਕ ਚਲੇਗਾ।

Punjabi Bollywood TadkaPunjabi Bollywood TadkaPunjabi Bollywood Tadka


Tags: Rhea Chakraborty Lakme Fashion Week 2018 Dress Showstopper Ramp Walk Bollywood Actress

Edited By

Kapil Kumar

Kapil Kumar is News Editor at Jagbani.