FacebookTwitterg+Mail

ਸਾਰਾ ਅਲੀ ਖਾਨ ਦੀ ਖਾਸ ਦੋਸਤ ਨੇ ਇੰਟਰਨੈੱਟ 'ਤੇ ਲਾਈ ਹੌਟਨੈੱਸ ਦੀ ਅੱਗ

rhea chakraborty bold pictures
06 February, 2018 01:27:22 PM

ਮੁੰਬਈ(ਬਿਊਰੋ)— 'ਮੇਰੇ ਡੈਡ ਕੀ ਮਾਰੂਤੀ' ਤੇ 'ਸੋਨਾਲੀ ਕੇਬਲ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਰਿਆ ਚੱਕਰਵਰਤੀ ਨੇ ਆਪਣੀਆਂ ਹੌਟ ਤਸਵੀਰਾਂ ਨਾਲ ਇਨੀ ਦਿਨੀਂ ਇੰਟਰਨੈੱਟ 'ਤੇ ਸਨਸਨੀ ਫੈਲਾਈ ਹੋਈ ਹੈ। ਉਸ ਦੀਆਂ ਇਹ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਅਸਲ 'ਚ ਹਾਲ ਹੀ 'ਚ ਰਿਆ ਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਰਿਆ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਿਆ ਆਪਣੀ ਬਬਲੀ ਇਮੇਜ਼ ਦੇ ਬਹਾਨੇ ਆਪਣੇ ਇੰਸਟਾਗ੍ਰਾਮ 'ਤੇ ਖੂਬਸੂਰਤ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਰਿਆ ਨੂੰ ਆਖਰੀ ਵਾਰ ਮੋਹਿਤ ਸੂਰੀ ਦੀ ਫਿਲਮ 'ਹਾਫ ਗਰਲਫ੍ਰੈਂਡ' 'ਚ ਦੇਖਿਆ ਗਿਆ ਸੀ।

Punjabi Bollywood Tadka

ਇਸ ਦੇ ਨਾਲ ਹੀ ਰਿਆ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦੀ ਚੰਗੀ ਦੋਸਤ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Rhea ChakrabortyBold PicturesInstagram Sara Ali KhanBollywood Celebrity

Edited By

Sunita

Sunita is News Editor at Jagbani.