FacebookTwitterg+Mail

'ਸਰਬਜੀਤ' 'ਚ ਕੰਮ ਕਰਕੇ ਪਛਤਾਅ ਰਹੀ ਹੈ ਰਿਚਾ ਚੱਡਾ

richa chadda
16 May, 2018 09:43:53 AM

ਮੁੰਬਈ(ਬਿਊਰੋ)— ਬਾਲੀਵੁੱਡ ਵਿਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਰਿਚਾ ਚੱਢਾ ਨੂੰ ਫਿਲਮ 'ਸਰਬਜੀਤ' ਵਿਚ ਕੰਮ ਕਰਨ ਦਾ ਪਛਤਾਵਾ ਹੈ। ਰਿਚਾ ਨੇ ਫਿਲਮ 'ਸਰਬਜੀਤ' ਬਾਰੇ ਕਿਹਾ ਕਿ ਇਸ ਫਿਲਮ ਲਈ ਉਸ ਨੂੰ ਅਜਿਹਾ ਲਗਦਾ ਹੈ ਕਿ ਉਹ ਮਿਸਯੂਜ਼ ਹੋਈ ਹੈ।
Punjabi Bollywood Tadka
ਉਸਨੇ ਕਿਹਾ ਕਿ ਮੈਨੂੰ ਇਸ ਫਿਲਮ ਨੂੰ ਚੁਣਨ ਦਾ ਪਛਤਾਵਾ ਹੈ। ਫਿਲਮ 'ਗੋਲੀਓਂ ਕੀ ਰਾਸਲੀਲਾ-ਰਾਮਲੀਲਾ' ਵਿਚ ਕੰਮ ਕਰਨਾ ਚੰਗਾ ਤਜਰਬਾ ਰਿਹਾ। ਫਿਲਮ ਵਿਚ ਮੇਰਾ ਕਿਰਦਾਰ ਅਹਿਮ ਸੀ। ਫਿਲਮ 'ਗੈਂਗਸ ਆਫ ਵਾਸੇਪੁਰ' ਵਿਚ 24 ਸਾਲ ਦੀ ਉਮਰ ਵਿਚ ਮਾਂ ਦਾ ਕਿਰਦਾਰ ਨਿਭਾਉਣਾ ਰਿਸਕੀ ਸੀ।
Punjabi Bollywood Tadka
ਰਿਚਾ ਫਿਲਮ 'ਮਸਾਨ' ਨੂੰ ਆਪਣੇ ਦਿਲ ਦੇ ਸਭ ਤੋਂ ਨੇੜੇ ਮੰਨਦੀ ਹੈ, ਰਿਚਾ ਨੇ ਕਿਹਾ ਕਿ ਮੈਂ ਖੁਦ ਨੂੰ ਕਿਸਮਤ ਵਾਲੀ ਮੰਨਦੀ ਹਾਂ ਕਿ ਮੈਨੂੰ ਇਸ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ।
Punjabi Bollywood Tadka


Tags: Richa Chadda Sarbjit Aishwarya RaiRandeep HoodaRicha ChadhaDarshan Kumaar

Edited By

Sunita

Sunita is News Editor at Jagbani.