FacebookTwitterg+Mail

ਰੈੱਡ ਡਰੈੱਸ 'ਚ ਰਿਚਾ ਨੇ ਕਰਵਾਇਆ ਹੌਟ ਫੋਟੋਸ਼ੂਟ, ਇੰਸਟਾਗ੍ਰਾਮ 'ਤੇ ਲਾਈ ਅੱਗ

richa chadha photoshoot in hot red dress
16 December, 2017 07:16:50 PM

ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੂੰ ਦੇਖ ਸਕਦੇ ਹੋ। ਰਿਚਾ ਨੇ ਇਹ ਬੇਹੱਦ ਉਮਦਾ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ।
Punjabi Bollywood Tadka
ਉਸ ਨੂੰ 'ਗੈਂਗਸ ਆਫ ਵਾਸੇਪੁਰ' ਤੇ 'ਮਸਾਨ' ਵਰਗੀਆਂ ਫਿਲਮਾਂ 'ਚ ਦਮਦਾਰ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ। ਰਿਚਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਲਾਈਕ ਕੀਤਾ ਜਾ ਰਿਹਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਆਪਣੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕਰਨ ਦੀ ਵਜ੍ਹਾ ਕਾਰਨ ਰਿਚਾ ਚੱਢਾ ਨੂੰ ਸੋਸ਼ਲ ਮੀਡੀਆ 'ਤੇ ਟਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਸੀ।
Punjabi Bollywood Tadka
ਇਸ 'ਤੇ ਬੇਬਾਕੀ ਨਾਲ ਰਿਚਾ ਚੱਢਾ ਨੇ ਕਿਹਾ ਕਿ ਮਹਿਲਾਵਾਂ ਨੂੰ ਸਮੇਂ ਤੇ ਹਾਲਾਤ ਦਾ ਵਿਚਾਰ ਕੀਤੇ ਬਿਨਾਂ ਹਰ ਸਮੇਂ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ।​​​​​​​​​​​​​​
Punjabi Bollywood Tadka


Tags: Richa Chadha Red Dress Photoshoot Instagram