ਮੁੰਬਈ— ਅਮਰੀਕਾ ਦੀ ਪੌਪ ਸਟਾਰ ਰਿਹਾਨਾ ਹਰ ਈਵੇਂਟ 'ਤੇ ਆਪਣੇ ਬੋਲਡ ਲੁੱਕ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਰਿਹਾਨਾ ਨੇ ਗੀਤਾਂ ਤੋਂ ਇਲਾਵਾ ਅਮਰੀਕਾ ਅਤੇ ਦੁਨੀਆਭਰ 'ਚ ਆਪਣੇ ਫੈਸ਼ਨ ਵੱਲ ਵਿਵੇਸ਼ ਧਿਆਨ ਧਿਆਨ ਦਿੱਤਾ ਹੈ। ਦਰਸ਼ਕ ਸੋਸ਼ਲ ਸਾਈਟਸ 'ਤੇ ਉਸ ਨੂੰ ਫਾਲੋ ਕਰਦੇ ਹਨ।
ਉਸ ਨੇ ਇਸ ਈਵੇਂਟ 'ਚ ਕ੍ਰੀਮ ਕਲਰ ਦੀ ਡ੍ਰੈੱਸ ਪਹਿਨੀ ਹੋਈ ਸੀ, ਜਿਸ 'ਚ ਉਸ ਦਾ ਕਲੀਵੇਜ਼ ਨਜ਼ਰ ਆ ਰਿਹਾ ਸੀ। ਇਸ ਦੌਰਾਨ ਉਹ ਬਿਨਾ ਇੰਨਰਵਿਅਰ ਦੇ ਨਜ਼ਰ ਆਈ। ਦੱਸ ਦਈਏ ਕਿ ਉਹ ਆਪਣੀ ਇਸ ਆਊਟਫਿੱਟ 'ਚ '69ਵੇਂ Annual Parsons Benefit at Pier Sixty' 'ਚ ਆਈ ਸੀ। ਇਨ੍ਹਾਂ ਕਪੱੜਿਆਂ 'ਚ ,ਵੀ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇੰਸਟਾਗ੍ਰਾਮ 'ਤੇ ਵੀ ਉਸ ਦੇ ਫਾਲੋਅਰਸ ਉਸ ਨੂੰ ਗੀਤਾਂ ਦੇ ਇਲਾਵਾ ਉਸ ਦੇ ਫੈਸ਼ਨ ਸੇਂਸ ਨੂੰ ਵੀ ਬਹੁਤ ਪਸੰਦ ਕਰਦੇ ਹਨ।