FacebookTwitterg+Mail

ਮੁਹੰਮਦ ਰਫੀ ਨੂੰ ਯਾਦ ਕਰਦੇ ਹੋਏ ਬੋਲੇ ਰਿਸ਼ੀ ਕਪੂਰ, 'ਮੇਰੀ ਆਵਾਜ਼ ਬਣਨ ਲਈ ਧੰਨਵਾਦ'

rishi kapoor
31 July, 2017 04:33:22 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨੇ ਮਸ਼ਹੂਰ ਗਾਇਕ ਮੁਹੰਮਦ ਰਫੀ ਦੀ 37ਵੀਂ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਵੱਡੇ ਪਰਦੇ 'ਤੇ ਉਨ੍ਹਾਂ ਦੀ ਆਵਾਜ਼ ਬਣਨ ਲਈ ਧੰਨਵਾਦ ਕੀਤਾ ਹੈ। ਹਾਲ ਹੀ 'ਚ ਰਿਸ਼ੀ ਕਪੂਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਧੰਨਵਾਦ ਕੀਤਾ ਹੈ।


ਉਨ੍ਹਾਂ ਮੁਹੰਮਦ ਰਫੀ ਜੀ ਦੇ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਮਹਾਨ ਮੁਹੰਮਦ ਰਫੀ ਸਾਹਿਬ ਨੂੰ ਯਾਦ ਕਰਦੇ ਹੋਏ, ਮੇਰੀ ਆਵਾਜ਼ ਬਣਨ ਲਈ ਧੰਨਵਾਦ, ਤੁਹਾਨੂੰ 37 ਸਾਲ ਪਹਿਲਾਂ ਗੁਵਾ ਚੁੱਕੇ ਹਾਂ, ਪਰਤਾਮਤਾ ਤੁਹਾਡੀ ਆਤਮਾ ਨੂੰ ਸ਼ਾਤੀ ਦਵੇ। ਇਸ ਤੋਂ ਇਲਾਵਾ ਗਾਇਕ ਮੁਹੰਮਦ ਰਫੀ ਜੀ ਦਾ ਦੇਹਾਂਤ ਸਾਲ 1980 'ਚ ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ ਪਰ ਅੱਜ ਵੀ ਉਹ ਆਪਣੀ ਆਵਾਜ਼ ਕਰਕੇ ਬਾਲੀਵੁੱਡ ਇੰਡਸਟਰੀ 'ਚ ਜਾਣੇ ਜਾਂਦੇ ਹਨ।


Tags: Rishi Kapoor Mohammad Rafi death anniversary Bollywood Actor remembers ਰਿਸ਼ੀ ਕਪੂਰ ਮੁਹੰਮਦ ਰਫੀ