FacebookTwitterg+Mail

ਸਦਮੇ 'ਚ ਫ਼ਿਲਮੀ ਸਿਤਾਰੇ, ਨਮ ਅੱਖਾਂ ਨਾਲ ਦੇ ਰਹੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ

rishi kapoor death reactions actor bollywood stars
30 April, 2020 10:48:55 AM

ਜਲੰਧਰ (ਵੈੱਬ ਡੈਸਕ) - ਫਿਲਮ ਇੰਡਸਟਰੀ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਅੱਜ ਦਿਹਾਂਤ ਹੋ ਗਿਆ ਹੈ। ਮਹਾਨਾਇਕ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।'' ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਸਿਤਾਰੇ ਅਤੇ ਸਿਆਸੀ ਹਸਤੀਆਂ ਵੀ ਸੋਗ ਵਿਚ ਡੁੱਬੀਆਂ ਹਨ ਅਤੇ ਟਵੀਟ ਰਾਹੀਂ ਸ਼ਰਧਾਂਜਲੀ ਦੇ ਰਹੀਆਂ ਹਨ।


ਬਾਲੀਵੁੱਡ ਦੇ ਅਭਿਤੇਨਾ ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ, ''ਅਜਿਹਾ ਲੱਗਦਾ ਹੈ ਕਿ ਅਸੀਂ ਇਕ ਬੁਰੇ ਸੁਪਨੇ ਵਿਚ ਹਾਂ, ਰਿਸ਼ੀ ਕਪੂਰ ਦੇ ਜਾਣ ਨਾਲ ਵੱਡਾ ਝੱਟਕਾ ਲੱਗਾ ਹੈ। ਇਹ ਦਿਲ ਤੋੜਨ ਵਾਲਾ ਹੈ। ਉਹ ਮਹਾਨ ਸਨ, ਇਕ ਸ਼ਾਨਦਾਰ ਦੋਸਤ ਸਨ।''


ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲਿਖਿਆ, ''ਦਿਲ ਭਾਰਾ ਹੈ ਕਿਉਂਕਿ ਅੱਜ ਇਕ ਸਦੀ ਖ਼ਤਮ ਹੋ ਗਈ ਹੈ।'' 

John Abraham

Riteish Deshmukh

Salman Khan

Shahrukh Khan


Tags: Rishi KapoorDeathAkshay KumarAmitabh BachchanPriyanka Chopra

About The Author

sunita

sunita is content editor at Punjab Kesari