ਜਲੰਧਰ (ਵੈੱਬ ਡੈਸਕ) - ਹਿੰਦੀ ਸਿਨੇਮਾ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਹੁਣ ਸਾਡੇ ਵਿਚ ਨਹੀਂ ਰਹੇ। ਰਿਸ਼ੀ ਕਪੂਰ ਦੇ ਦਿਹਾਂਤ ਕਾਰਨ ਨੇਤਾ ਤੋਂ ਲੈ ਕੇ ਫ਼ਿਲਮੀ ਸਿਤਾਰੇ ਤਕ ਸਾਰੇ ਦੁੱਖੀ ਹਨ।ਰਿਸ਼ੀ ਕਪੂਰ ਦੇ ਅਚਾਨਕ ਜਾਣ ਨਾਲ ਸਦੀ ਮਹਾਨਾਇਕ ਅਮਿਤਾਭ ਬੱਚਨ ਨੂੰ ਡੂੰਘਾ ਸਦਮਾ ਲੱਗਾ ਹੈ। ਰਿਸ਼ੀ ਕਪੂਰ ਨੇ ਆਪਣੇ ਕਰੀਅਰ ਦੌਰਾਨ ਕਈ ਸ਼ਾਨਦਾਰ ਫ਼ਿਲਮਾਂ ਵਿਚ ਕੰਮ ਕੀਤਾ। ਰਿਸ਼ੀ ਕਪੂਰ ਨੇ ਫ਼ਿਲਮਾਂ ਤਾ ਕੀਤੀਆਂ ਹੀ ਹਨ ਪਰ ਉਨ੍ਹਾਂ ਦੀਆਂ ਫ਼ਿਲਮਾਂ ਦੇ ਕਈ ਗੀਤ ਵੀ ਸਨ, ਜੋ ਅੱਜ ਵੀ ਯਾਦ ਕੀਤੇ ਜਾਂਦੇ ਹਨ। ਆਪਣੇ ਜ਼ਮਾਨੇ ਵਿਚ ਰਿਸ਼ੀ ਕਪੂਰ ਦਾ ਸਟਾਰਡਮ ਅਜਿਹਾ ਸੀ ਕਿ ਲੋਕ ਉਨ੍ਹਾਂ ਦੀਆਂ ਫ਼ਿਲਮਾਂ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕਰਦੇ ਸਨ। ਆਓ ਤੁਹਾਨੂੰ ਰਿਸ਼ੀ ਕਪੂਰ ਦੀਆਂ ਫ਼ਿਲਮਾਂ ਦੇ ਕੁਝ ਹਿੱਟ ਗੀਤ ਸੁਣਾਦੇ ਹਾਂ, ਜਿਨ੍ਹਾਂ ਨੂੰ ਅੱਜ ਵੀ ਲੋਕ ਸੁਣਨਾ ਪਸੰਦ ਕਰਦੇ ਹਨ:-
ਚਾਂਦਨੀ ਓ ਮੇਰੀ ਚਾਂਦਨੀ
ਤੇਰੇ ਦਰ ਪੈ ਆਇਆ ਹੁੰ
ਮੈਂ ਸ਼ਾਇਰ ਤੋਂ ਨਹੀਂ
ਚਿਹਰਾ ਹੈ ਜਾ ਚਾਂਦ ਖਿਲਾ ਹੈ
ਤੂੰ ਨੇ ਬੇਚੈਨ ਇਤਨਾ ਜ਼ਿਆਦਾ ਕੀਆ
ਤੂੰ ਤੂੰ ਹੈ ਵਹੀ
ਏਕ ਹਸੀਨਾ ਥੀ
ਇਸ ਦੁਨੀਆ ਮੇਂ ਪ੍ਰੇਮ ਗਾਥਾ
ਪ੍ਰੇਮ ਰੋਗ
ਮੇਰੀ ਕਿਸਮਤ ਮੈਂ ਤੂੰ ਨਹੀਂ
ਪਰਦਾ ਹੈ ਪਰਦਾ