FacebookTwitterg+Mail

ਵਿਆਹ ਤੋਂ ਬਾਅਦ ਬੰਗਾਲੀ ਬਿਊਟੀ ਮੁੜ ਆਈ ਆਪਣੇ ਸੁਪਰਹੌਟ ਅੰਦਾਜ਼ 'ਚ, ਸ਼ੇਅਰ ਕੀਤੀਆਂ ਬੋਲਡ ਤਸਵੀਰਾਂ

riya sen  s hot pics
28 November, 2017 05:17:17 PM

ਮੁੰਬਈ(ਬਿਊਰੋ)— ਬੰਗਾਲੀ ਬਿਊਟੀ ਤੇ ਅਦਾਕਾਰਾ ਰੀਆ ਸੇਨ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਇਹ ਬੇਹੱਦ ਸੈਕਸੀ ਤੇ ਬੋਲਡ ਅਵਤਾਰ 'ਚ ਨਜ਼ਰ ਆ ਰਹੀ ਹੈ।

 

A post shared by Riya Sen (@riyasendv) on

ਗੋਆ ਟੂਰੀਜ਼ਮ ਲਈ ਕਰਵਾਏ ਗਏ ਇਸ ਫੋਟੋਸ਼ੂਟ 'ਚ ਰੀਆ ਬਲੈਕ ਸਵਿਮਸੂਟ 'ਚ ਨਜ਼ਰ ਆ ਰਹੀ ਹੈ।

 

A post shared by Riya Sen (@riyasendv) on

36 ਸਾਲਾ ਇਹ ਅਦਾਕਾਰਾ ਅਜੇ ਵੀ ਬੇਹੱਦ ਫਿੱਟ ਹੈ ਤੇ ਇਨ੍ਹਾਂ ਦੀਆਂ ਲੇਟੇਸਟ ਇੰਸਟਾਗਰਾਮ ਤਸਵੀਰਾਂ ਇਸ ਗੱਲ ਦਾ ਸਬੂਤ ਹਨ। 

 

A post shared by Riya Sen (@riyasendv) on

ਜ਼ਿਕਰਯੋਗ ਹੈ ਕਿ ਰੀਆ ਨੇ ਇਸੇ ਸਾਲ ਆਪਣੇ ਪ੍ਰੇਮੀ ਸ਼ਿਵਮ ਤਿਵਾੜੀ ਨਾਲ ਵਿਆਹ ਕੀਤਾ ਹੈ।

 

A post shared by Riya Sen (@riyasendv) on

 


Tags: Riya SenInstagram PhotoshootShivam TewariHot picsਰੀਆ ਸੇਨਫੋਟੋਸ਼ੂਟ